ਪਿੰਡ ਮੁਠੱਡਾ ਕਲਾਂ 'ਚ 10 ਤੋਂ 17 ਜੂਨ 1989 'ਚ ਮੁਠੱਡਾ ਸਪੋਰਟਸ ਕਲੱਬ ਵਲੋਂ ਕ੍ਰਿਕਟ ਲੀਗ ਦਾ ਅਯੋਜਿਨ ਕੀਤਾ ਗਿਆ। ਇੱਕ ਹਫਤਾ ਲਗਾਤਾਰ ਚੱਲੇ ਮੁਕਾਬਲਿਆਂ 'ਚ 13 ਪੇਂਡੂ ਟੀਮਾਂ ਨੇ ਹਿੱਸਾ ਲਿਆ।
ਇਸ ਖੇਡ ਮੇਲੇ ਦਾ ਉਦਘਾਟਨ ਅਮਰੀਕ ਸਿੰਘ ਭਲਵਾਨ ਨੇ ਕੀਤਾ ਅਤੇ ਇਨਾਮਾਂ ਦੀ ਵੰਡ ਪਿੰਡ ਦੇ ਸਰਪੰਚ ਰਾਮ ਪ੍ਰਕਾਸ਼ ਨੇ ਕੀਤੀ।