ਪਿੰਡ ਮੁੱਠਡਾ ਕਲਾਂ ’ਚ ਸਤਿਗੁਰੂ ਰਾਮ ਸਿੰਘ ਸਟੇਡੀਅਮ ’ਚ ਅਜਾਦ ਕਬੱਡੀ ਕਲੱਬ, ਸਮੂਹ ਪ੍ਰਵਾਸੀ ਭਾਰਤੀ, ਪਿੰਡ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ 35ਵਾਂ ਖੇਡ ਮੇਲਾ ਅਤੇ 15ਵਾਂ ਇੰਟਰਨੈਸ਼ਨਲ ਕਬੱਡੀ ਕੱਪ ਹੋ ਨਿਬੜਿਆ। ਟੂਰਨਾਮੈਂਟ ’ਚ ਮੁੱਖ ਮਹਿਮਾਨ ਕੁਲਵੰਤ ਸਿੰਘ ਹੀਰ ਐਸ ਪੀ ਜਲੰਧਰ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ। ਕਬੱਡੀ ਕੱਪ ਦੇ ਪਹਿਲੇ ਇਨਾਮ 2 ਲੱਖ ਰੁਪਏ ਨੂੰ ਐਨ.ਆਰ ਆਈਜ਼ ਕਬੱਡੀ ਕਲੱਬ ਨਕੋਦਰ ਨੇ ਮੀਰੀ ਪੀਰੀ ਕਬੱਡੀ ਕਲੱਬ ਕਪੂਰਥਲਾ ਨੂੰ ਹਰਾ ਕੇ ਆਪਣੀ ਝੋਲੀ ’ਚ ਪਾਇਆ। ਪਰਮਜੀਤ ਬਾਗੀ ਨੇ ਜਿਥੇ ਵਧੀਆ ਧਾਵੀ ਬਣਕੇ ਮੋਟਰਸਾਇਕਲ ਜਿੱਤਿਆ ਉਥੇ ਹੀ ਲਗਾਤਾਰ ਤਿੰਨ ਰੇਡਾਂ ਤੇ ਸਾਢੇ ਤਿੰਨ ਲੱਖ ਰੁਪਏ ਵੀ ਜਿੱਤੇ। ਸ਼ੁਰਲੀ ਖੀਰਾਂਵਾਲੀ ਨੇ ਦੋ ਲੱਖ ਦਾ ਜੱਫਾ ਲਾ ਕੇ ਵਾਹ ਵਾਹ ਖੱਟੀ ਜਦ ਕਿ ਖੁਸ਼ੀ ਦੁੱਗਾ ਜਿਥੇ ਸਵਾ ਲੱਖ ਦਾ ਜੱਫਾ ਲਾਇਆ ਉਥੇ ਵਧੀਆ ਜਾਫੀ ਬਣ ਕੇ ਮੋਟਰਸਾਇਕਲ ਵੀ ਜਿੱਤਿਆ। ਇਪਨ ਦੇ ਵਧੀਆ ਧਾਵੀ ਅਤੇ ਜਾਫੀ ਨੂੰ ਐਸ.ਈ.ਡੀ ਦਿੱਤੀਆਂ ਗਈਆਂ। ਇਸ ਮੌਕੇ ਸੱਤਾ ਮੁਠੱਡਾ, ਜੈਸ਼ ਕਨੇਡਾ ਅਤੇ ਸਮੂਹ ਪ੍ਰਬੰਧਕਾਂ ਨੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਦਾਰਾ ਕਨੇਡਾ ਦੀ ਅਗਵਾਈ ’ਚ ਟੂਰਨਾਮੈਂਟ ਦੌਰਾਨ ਇਲਾਕੇ ਦੇ ਪ੍ਰਸਿੱਧ ਖਿਡਾਰੀ ਸੋਹਣ ਰੁੜਕੀ ਨੂੰ ਇੱਕ ਲੱਖ ਰੁਪਏ ਨਾਲ, ਮੰਗਾ ਮਿੱਠਾਪੁਰੀ ਅਤੇ ਹਰਜੀਤ ਸਿੰਘ ਰਾਏਪੁਰ ਡੱਬਾ ਨੂੰ ਗੋਲਡ ਮੈਡਲਾਂ ਨਾਲ, ਪਿੰਡ ਦੇ ਖਿਡਾਰੀ ਹਰਜਿੰਦਰ ਬਾਸੀ ਅਤੇ ਰਣਜੀਤ ਔਜਲਾ ਨੂੰ ਮੋਟਰਸਾਇਕਲਾਂ ਨਾਲ ਅਤੇ ਚਾਰ ਖਿਡਾਰੀਆਂ ਨੂੰ ਇੱਕ ਲੱਖ ਰੁਪਏ ਨਾਲ ਸਨਮਾਨਿਤ ਕੀਤਾ। ਟੂਰਨਾਮੈਂਟ ਦੌਰਾਨ ਪੰਜਾਬ ਦੇ ਪ੍ਰਸਿੱਧ ਕਲਾਕਾਰ ਮੁਹੰਮਦ ਸਦੀਕ, ਮਾਸ਼ਾ ਅਲੀ, ਭੋਟੂ ਸ਼ਾਹ ਤੇ ਕਾਕੇ ਸ਼ਾਹ ਅਤੇ ਪ੍ਰਸਿੱਧ ਗਾਇਕਾਂ ਨੇ ਦਰਸ਼ਕਾਂ ਦਾ ਮੰਨੋਰੰਜਨ ਕੀਤਾ। ਟੂਰਨਾਮੈਂਟ 'ਚ ਖਿਡਾਰੀਆਂ ਦੀ ਹੋਸਲਾ ਅਫਜ਼ਾਈ ਐਨ ਆਰ ਆਈ ਬੂਟਾ ਸਿੰਘ ਆਇਰਲੈਂਡ, ਪ੍ਰਸਿੱਧ ਕਮੈਂਟਰਰ ਭਿੰਦਾ ਮੁਠੱਡਾ, ਨੇਕੀ ਮੁਠੱਡਾ ਯੂਕੇ, ਗੋਖਾ ਮੁਠੱਡਾ ਯੂਕੇ, ਗੁਰਜੀਤ ਸਿੰਘ ਕਨੇਡਾ, ਪਾਲਾ ਬੜਾ ਪਿੰਡ, ਸੁਰਿੰਦਰ ਲੰਬੜ, ਨਿੰਦਰ ਲੰਬੜ, ਅਮਰਜੀਤ .ਯੂ ਐਸ ਏ, ਜਸਕਰਨ ਕਨੇਡਾ, ਕਲਵਿੰਦਰ ਬੜਾ ਪਿੰਡ, ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸਤਿੰਦਰ ਗੋਲਡੀ, ਕਾਤਾਂ ਸਾਧਵਾਂ ਨੇ ਨੋਟ ਵਰਸਾ ਕੇ ਕੀਤੀ। ਇਸ ਮੌਕੇ ਮਹਿੰਦਰ ਸਿੰਘ ਨਾਮਧਾਰੀ, ਸਤਨਾਮ ਸਿੰਘ, ਬਹਾਦਰ ਸਿੰਘ, ਅਜੀਤ ਸਿੰਘ, ਮੱਖਣ ਸਿੰਘ ਕਨੇਡਾ, ਨਿਰਮਲ ਸਿੰਘ ਨਾਮਧਾਰੀ, ਤਰਸੇਮ ਸਿੰਘ ਬੀਸਲਾ, ਮਨਮੋਹਣ ਸ਼ਰਮਾ, ਹਰਭਜਨ ਸਿੰਘ, ਪ੍ਰੇਮ ਸਿੰਘ, ਗੁਰਨਾਮ ਸਿੰਘ ਫੋਜੀ, ਮੱਖਣ ਸਿੰਘ, ਰਮੇਸ਼ ਸੈਹਬੀ, ਹਰਕਮਲ ਸਿੰਘ, ਕਪੂਰ ਚੰਦ, ਦੀਪਕ ਕੁਮਾਰ ਪੰਚ, ਮਨਜੀਤ ਪੰਚ, ਅਮਰੀਕ ਸਿੰਘ ਨੰਬਰਦਾਰ, ਹਰਵਿੰਦਰਪਾਲ ਸਿੰਘ, ਸੁਰਿੰਦਰਪਾਲ ਸਿੰਘ, ਦਿਲਬਾਗ ਬਾਗੀ, ਪਰਮਜੀਤ ਪੰਮਾ, ਉਪਕਾਰ ਸਿੰਘ, ਸੋਢੀ ਸਿੰਘ ਬੂਰਾ, ਸਤਨਾਮ ਲਾਲ ਬਲਾਕ ਸੰਮਤੀ ਮੈਂਬਰ, ਦੀਪਾ ਮੁਠੱਡਾ, ਸਰਪੰਚ ਹਰਜਿੰਦਰ ਕੁਮਾਰ ਦੁਸਾਂਝ ਖੁਰਦ, ਮਨਮੋਹਣ ਸਿੰਘ, ਪ੍ਰੇਮ ਲਾਲ ਮੈਹਿਮੀ, ਬਲਵੀਰ ਸਿੰਘ ਨੰਬਰਦਾਰ, ਡਾ ਕੁਲਵੰਤ ਅਤੇ ਡਾ ਸੋਮ ਨਾਥ ਤੂਰ, ਚਰਲ ਤੋਂ ਇਲਾਵਾ ਮੋਹਤਬਰ ਹਾਜ਼ਰ ਸਨ।
Labels
- Contact Us
- History
- ਸਹਿਕਾਰੀ ਸਭਾ
- ਸਖਸ਼ੀਅਤ
- ਸਮਾਜਿਕ ਸਰਗਰਮੀਆਂ
- ਸਵਿੱਤਰੀ ਬਾਈ ਫੂਲੇ ਸਟਡੀ ਸੈਂਟਰ
- ਸੈਟੇਲਾਈਟ ਵਿਊਂ
- ਕਬੱਡੀ
- ਕ੍ਰਿਕਟ
- ਛਿੰਝ
- ਦੁਆਬਾ ਗਰਲਜ਼ ਸਕੂਲ
- ਧਾਰਮਿਕ ਸਰਗਰਮੀਆਂ
- ਨੰਬੜਦਾਰ
- ਨਾਮਧਾਰੀ ਸਰਗਰਮੀਆਂ
- ਪੰਚਾਇਤ
- ਪੁਰਾਣੀਆਂ ਯਾਦਾਂ
- ਪ੍ਰਾਇਮਰੀ ਸਕੂਲ
- ਬੈਡਮਿੰਟਨ
- ਮਹਿੰਮੀ ਜਠੇਰੇ ਭਵਨ
- ਮੈਡੀਕਲ ਕੈਂਪ
- ਰਾਜਨੀਤਕ ਸਰਗਰਮੀਆਂ
- ਰੋਡ ਮੈਪ
- ਵਾਤਾਵਰਣ
- ਵਾਲੀਵਾਲ
- ਵਿਗਿਆਨਕ ਚੇਤਨਾ ਕੇਂਦਰ
- ਵਿਦਿਅਕ ਮੁਕਾਬਲੇ
Monday, 20 February 2017
Wednesday, 15 February 2017
ਕਬੱਡੀ ਕੱਪ ਲਈ 19 ਫਰਵਰੀ ਨੂੰ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ ਚੋਟੀ ਦੀਆਂ ਅੱਠ ਟੀਮਾਂ ਦੇ ਹੋਣਗੇ ਭੇੜ
ਪਿੰਡ ਮੁੱਠਡਾ ਕਲਾਂ 'ਚ ਸਤਿਗੁਰੂ ਰਾਮ ਸਿੰਘ ਸਟੇਡੀਅਮ 'ਚ ਆਜ਼ਾਦ ਕਬੱਡੀ ਕਲੱਬ,
ਸਮੂਹ ਪ੍ਰਵਾਸੀ ਭਾਰਤੀ, ਪਿੰਡ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 35ਵਾਂ ਖੇਡ
ਮੇਲਾ ਅਤੇ 15ਵਾਂ ਅੰਤਰਰਾਸ਼ਟਰੀ ਕਬੱਡੀ ਕੱਪ 17, 18 ਅਤੇ 19 ਫਰਵਰੀ ਨੂੰ ਕਰਵਾਇਆ
ਜਾਵੇਗਾ | ਇਸ ਦਾ ਪੋਸਟਰ ਜਾਰੀ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਜੈਸ਼ ਕੈਨੇਡਾ, ਦਾਰਾ
ਕੈਨੇਡਾ ਅਤੇ ਸੱਤਾ ਯੂਕੇ ਦੇ ਯਤਨਾਂ ਸਦਕਾ ਇਸ ਵਾਰ ਕਬੱਡੀ ਕੱਪ ਲਈ 19 ਫਰਵਰੀ ਨੂੰ
ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ ਚੋਟੀ ਦੀਆਂ ਅੱਠ ਟੀਮਾਂ ਦੇ ਭੇੜ ਹੋਣਗੇ ਅਤੇ ਪਹਿਲਾ
ਇਨਾਮ ਦੋ ਲੱਖ ਰੁਪਏ ਹੋਵੇਗਾ ਜਦਕਿ ਦੂਸਰਾ ਇਨਾਮ 125000 ਰੁਪਏ ਹੋਵੇਗਾ | ਕਬੱਡੀ ਓਪਨ
ਅਤੇ 70 ਕਿੱਲੋ ਵਰਗ ਦੇ ਮੁਕਾਬਲੇ 18 ਫਰਵਰੀ ਨੂੰ ਹੋਣਗੇ ਜਦਕਿ 65 ਕਿੱਲੋ, 55 ਕਿੱਲੋ
ਅਤੇ 45 ਕਿੱਲੋ ਵਰਗ ਦੇ ਮੁਕਾਬਲੇ 17 ਫਰਵਰੀ ਨੂੰ ਕਰਵਾਏ ਜਾਣਗੇ | ਪਿੰਡ ਪੱਧਰ ਤੇ
ਵਧੀਆ ਰੇਡਰ ਨੂੰ ਐੱਲ. ਈ. ਡੀ. ਨਾਲ ਜਦਕਿ ਕਿ ਕਬੱਡੀ ਕੱਪ ਦੇ ਵਧੀਆ ਧਾਵੀ ਅਤੇ ਜਾਫੀ
ਨੂੰ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ 18 ਫਰਵਰੀ ਨੂੰ
ਪ੍ਰਸਿੱਧ ਕਲਾਕਾਰ ਮੁਹੰਮਦ ਸਦੀਕ ਦਾ ਖੁੱਲ੍ਹਾ ਅਖਾੜਾ ਲੱਗੇਗਾ ਜਦਕਿ 19 ਫਰਵਰੀ ਨੂੰ
ਮਾਸ਼ਾ ਅਲੀ, ਬਲਦੇਵ ਔਜਲਾ, ਜੱਸ ਬਾਜਵਾ ਅਤੇ ਮਨਕੀਰਤ ਔਲਖ ਵੱਲੋਂ ਅਖਾੜਾ ਲਗਾਇਆ ਜਾਵੇਗਾ
| ਇਸ ਵਾਰ ਟੂਰਨਾਮੈਂਟ 'ਚ ਉਚੇਚੇ ਤੌਰ ਤੇ ਬੂਟਾ ਸਿੰਘ ਆਇਰਲੈਂਡ, ਨੇਕੀ ਮੁਠੱਡਾ ਯੂਕੇ,
ਗੋਖਾ ਮੁਠੱਡਾ ਯੂ.ਕੇ., ਗੁਰਜੀਤ ਸਿੰਘ ਕੈਨੇਡਾ ਪਹੁੰਚਣਗੇ | ਇਸ ਮੌਕੇ ਮਹਿੰਦਰ ਸਿੰਘ
ਨਾਮਧਾਰੀ, ਸਤਨਾਮ ਸਿੰਘ, ਬਹਾਦਰ ਸਿੰਘ, ਅਜੀਤ ਸਿੰਘ, ਮੱਖਣ ਸਿੰਘ ਕੈਨੇਡਾ, ਨਿਰਮਲ ਸਿੰਘ
ਨਾਮਧਾਰੀ, ਤਰਸੇਮ ਸਿੰਘ ਬੀਸਲਾ, ਮਨਮੋਹਣ ਸ਼ਰਮਾ, ਹਰਭਜਨ ਸਿੰਘ, ਪ੍ਰੇਮ ਸਿੰਘ, ਗੁਰਨਾਮ
ਸਿੰਘ ਫੋਜੀ, ਮੱਖਣ ਸਿੰਘ, ਰਮੇਸ਼ ਸੈਹਬੀ, ਹਰਕਮਲ ਸਿੰਘ, ਕਪੂਰ ਚੰਦ, ਦੀਪਕ ਕੁਮਾਰ
ਪੰਚ, ਮਨਜੀਤ ਪੰਚ, ਅਮਰੀਕ ਸਿੰਘ ਨੰਬਰਦਾਰ, ਹਰਵਿੰਦਰਪਾਲ ਸਿੰਘ, ਸੁਰਿੰਦਰਪਾਲ ਸਿੰਘ,
ਦਿਲਬਾਗ ਸਿੰਘ, ਪਰਮਜੀਤ ਪੰਮਾ, ਉਪਕਾਰ ਸਿੰਘ, ਸੋਢੀ ਸਿੰਘ ਬੂਰਾ, ਸਤਨਾਮ ਲਾਲ, ਮਨਜੀਤ
ਪੰਚ, ਪ੍ਰੇਮ ਲਾਲ ਮੈਹਿਮੀ, ਬਲਵੀਰ ਸਿੰਘ ਨੰਬਰਦਾਰ ਤੋਂ ਇਲਾਵਾ ਮੋਹਤਬਰ ਹਾਜ਼ਰ ਸਨ |
Monday, 13 February 2017
ਚੋਣਾਂ ਦੌਰਾਨ ਸਰਮਾਏਦਾਰ ਪੱਖੀ ਨੀਤੀਆਂ ਲਿਆਉਣ ਵਾਲੀਆਂ ਪਾਰਟੀਆਂ ਜਿੱਤਣਗੀਆਂ ਅਤੇ ਆਮ ਲੋਕ ਹਾਰ ਜਾਣਗੇ: ਪਾਸਲਾ
ਉਘੇ ਕਿਸਾਨ ਆਗੂ ਨਰੰਜਣ ਸਿੰਘ ਮੁਠੱਡਾ ਦੀ 38ਵੀਂ ਬਰਸੀ ਮੌਕੇ ਅਯੋਜਿਤ ਜਨਰਲਬਾਡੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਜਿਹੜੇ ਲੋਕ ਇਹ ਸਮਝਦੇ ਹਨ ਕਿ ਪੰੂਜੀਵਾਦ ਹੀ ਬਹੁਤ ਵਧੀਆ ਹੈ, ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਗਰੀਬੀ, ਬੇਕਾਰੀ ਸਮੇਤ ਹੋਰ ਸਮੱਸਿਆਵਾਂ ਇਸ ਦੀ ਹੀ ਦੇਣ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਵੀ ਦੇਸ਼ ’ਚ ਸਰਮਾਏਦਾਰ ਧਿਰ ਨੂੰ ਕਾਇਮ ਰੱਖਣ ਵਾਲੀਆਂ ਪਾਰਟੀਆਂ ਹੀ ਜਿੱਤ ਪ੍ਰਾਪਤ ਕਰਨਗੀਆਂ ਅਤੇ ਲਾਜ਼ਮੀ ਤੌਰ ’ਤੇ ਆਮ ਲੋਕ ਹਾਰ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਕਿਸੇ ਵੀ ਧਿਰ ਦੀ ਆਵੇ, ਇਨ੍ਹਾਂ ਵਲੋਂ ਨੀਤੀਆਂ ’ਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਪਾਸਲਾ ਨੇ ਕਿਹਾ ਕਿ ਚੋਣ ਦੌਰਾਨ ਵੀ ਇਨ੍ਹਾਂ ਪਾਰਟੀਆਂ ਨੇ ਨੀਤੀਆਂ ਬਦਲਣ ਦੀ ਗੱਲ ਕਿਸੇ ਨੇ ਨਹੀਂ ਕੀਤੀ ਸਗੋਂ ਨਿੱਜੀ ਹਮਲੇ ਕਰਕੇ ਹੀ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਹਟਾਇਆ ਹੈ। ਨਰੰਜਣ ਸਿੰਘ ਮੁਠੱਡਾ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆ ਜਮਹੂਰੀ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਸਾਨਾਂ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਦਾ ਜਿਕਰ ਕਰਦਿਆ ਲਹਿਰ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਆਰਐਮਪੀਆਈ ਦੇ ਸੂਬਾ ਕਮੇਟੀ ਮੈਂਬਰ ਦਰਸ਼ਨ ਨਾਹਰ, ਜਸਵਿੰਦਰ ਸਿੰਘ ਢੇਸੀ, ਸ਼ਿਵ ਕੁਮਾਰ ਤਿਵਾੜੀ, ਪਰਮਜੀਤ ਰੰਧਾਵਾ ਅਤੇ ਤਹਿਸੀਲ ਸਕੱਤਰ ਸੰਤੋਖ ਸਿੰਘ ਬਿਲਗਾ ਨੇ ਵੀ ਸੰਬੋਧਨ ਕੀਤਾ। ਆਰੰਭ ’ਚ ਝੰਡਾ ਲਹਿਰਾਉਣ ਦੀ ਰਸਮ ਮੰਗਤ ਰਾਮ ਪਾਸਲਾ ਨੇ ਅਦਾ ਕੀਤੀ। ਇਸ ਉਪੰਰਤ ਸਦੀਵੀ ਵਿਛੋੜਾ ਦੇ ਚੁੱਕੇ ਆਰਐਮਪੀਆਈ ਦੇ ਜ਼ਿਲ੍ਹਾ ਸਕੱਤਰ ਗੁਰਨਾਮ ਸਿੰਘ ਸੰਘੇੜਾ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜ਼ਲੀ ਭੇਂਟ ਕੀਤੀ ਗਈ। ਇਕੱਠੇ ਹੋਏ ਕਾਰਕੁਨਾਂ ਨੇ ਪਿੰਡ ’ਚ ਮਾਰਚ ਵੀ ਕੀਤਾ।
ਪ੍ਰਵਾਸੀ ਭਾਰਤੀਆਂ ਨੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਫਲ਼ ਵੰਡੇ
ਅੱਜ ਪਿੰਡ ਮੁਠੱਡਾ ਕਲਾਂ ਦੇ ਪ੍ਰਾਇਮਰੀ ਸਕੂਲ ’ਚ ਪ੍ਰਵਾਸੀ ਭਾਰਤੀਆਂ ਨੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਕਾਪੀਆਂ ਅਤੇ ਫਲ਼ ਵੰਡੇ। ਇਹ ਉੱਦਮ ਪ੍ਰਵਾਸੀ ਭਾਰਤੀ ਮੋਹਣ ਸਿੰਘ ਅੌਜਲਾ ਅਤੇ ਸ਼ਿਵਦੇਵ ਸਿੰਘ ਅੌਜਲਾ ਨੇ ਕੀਤਾ। ਸਕੂਲ ’ਚ ਇੱਕ ਸਾਦਾ ਸਮਾਗਮ ਦੌਰਾਨ ਇਨ੍ਹਾਂ ਪ੍ਰਵਾਸੀਆਂ ਨੇ ਬੱਚਿਆਂ ਨੂੰ ਕਾਪੀਆਂ, ਸਟੇਸ਼ਨਰੀ ਅਤੇ ਫਲ਼ ਦੀ ਵੰਡ ਕਰਨ ਉਪਰੰਤ ਕਿਹਾ ਕਿ ਉਹ ਪਹਿਲਾ ਵੀ ਸਕੂਲ ਦੀ ਇਮਾਰਤ ’ਚ ਯੋਗਦਾਨ ਪਾ ਰਹੇ ਹਨ ਅਤੇ ਇਸ ਦੇ ਮੁਕੰਮਲ ਹੋਣ ਤੱਕ ਆਪਣਾ ਯੋਗਦਾਨ ਜਾਰੀ ਰੱਖਣਗੇ। ਇਥੇ ਇਹ ਵਰਨਣਯੋਗ ਹੈ ਕਿ ਸਕੂਲ ਦੀ ਇਮਾਰਤ ਦੀ ਮੁੜ ਉਸਾਰੀ ਦਾ ਕੰਮ ਚਲ ਰਿਹਾ ਹੈ। ਇਸ ਮੌਕੇ ਦੀਦਾਰ ਸਿੰਘ ਅੌਜਲਾ, ਬੰਤ ਅੌਜਲਾ, ਸਰਬਜੀਤ ਸਿੰਘ ਬੀਸਲਾ, ਭੁਪਿੰਦਰ ਸਿੰਘ ਬੀਸਲਾ, ਜੁਗਿੰਦਰ ਸਿੰਘ ਨੰਬੜਦਾਰ, ਹੰਸ ਰਾਜ ਠੇਕੇਦਾਰ, ਡਾ. ਸੋਮ ਨਾਥ ਟੂਰਾ, ਸਰਬਜੀਤ ਮੁਠੱਡਾ, ਬਖਸ਼ੀਸ਼ ਕੌਰ, ਮਨਜੀਤ ਕੌਰ ਤੋਂ ਇਲਾਵਾ ਸਕੂਲ ਦੇ ਸਟਾਫ ਮੈਂਬਰ ਹਾਜ਼ਰ ਸਨ।
Thursday, 2 February 2017
30, 31 ਜਨਵਰੀ ਅਤੇ 1 ਫਰਵਰੀ 2017 ਨੂੰ ਕਰਵਾਏ ਟੂਰਨਾਮੈਂਟ ਦੌਰਾਨ ਪ੍ਰਾਪਤ ਕੀਤਾ ਗਿਆ ਦਾਨ
ਦਾਨੀਆਂ ਦੀ ਸੂਚੀ
ਦਾਰਾ ਸਿੰਘ ਪੁੱਤਰ ਸਰਵਣ ਸਿੰਘ 80000 ਰੁਪਏ
ਸ਼ੀਰਾ ਅੌਜਲਾ ਪੁੱਤਰ ਦੀਦਾਰ ਸਿੰਘ 100000 ਰੁਪਏ
ਗੁਰਪਾਲ ਸਿੰਘ ਨੰਬੜਦਾਰ 25000 ਰੁਪਏ
ਸ਼ਿਵਦੇਵ ਸਿੰਘ 100000 ਰੁਪਏ
ਜਿੰਦਰ ਅੌਜਲਾ 100000 ਰੁਪਏ
ਅਵਤਾਰ ਸਿੰਘ ਬਾਰੀਆ 15000 ਰੁਪਏ
ਅਵਤਾਰ ਸਿੰਘ ਨਾਮਧਾਰੀ 1000 ਰੁਪਏ
ਪੰਡਿਤ ਪਵਨ ਕੁਮਾਰ 5000 ਰੁਪਏ
ਬੂਟਾ ਸਿੰਘ ਪੁੱਤਰ ਤਰਸੇਮ ਸਿੰਘ ਅੌਜਲਾ 100000 ਰੁਪਏ
ਸੁਰਜੀਤ ਸਿੰਘ ਬਰਨਾਲਾ 10000 ਰੁਪਏ
ਸਰਵਣ ਸਿੰਘ ਸੰਘਾ 10000 ਰੁਪਏ
ਮਹਿੰਦਰ ਸਿੰਘ ਕੈਸ਼ੀਅਰ 10000 ਰੁਪਏ
ਜਸਬੀਰ ਸਿੰਘ ਪੰੂਨੀ 100000 ਰੁਪਏ
ਬਲਬੀਰ ਸਿੰਘ ਬੂਰਾ 2100 ਰੁਪਏ
ਗੁਰਮੁਖ ਸਿੰਘ ਬਾਸੀ 10000 ਰੁਪਏ
ਅਵਤਾਰ ਰਾਮ ਵੇਟ ਲਿਫਟਰ 4500 ਰੁਪਏ
ਬਹਾਦਰ ਸਿੰਘ ਠੇਕੇਦਾਰ 2100 ਰੁਪਏ
ਗੁਰਤੇਜ ਸਿੰਘ ਕਾਲਾ ਕਨੇਡਾ 11000
ਸੁਖਪਾਲ ਸਿੰਘ ਮਾਨ 10000 ਰੁਪਏ
ਬਲਬੀਰ ਸਿੰਘ ਕੈਂਥ ਯੂਐਸਏ 5100 ਰੁਪਏ
ਦਿਲਬਾਗ ਸਿੰਘ ਬਾਗਾ 100000 ਰੁਪਏ
ਹਰਬੰਸ ਸਿੰਘ ਬੰਤ ਅੌਜਲਾ ਕਨੇਡਾ 100000 ਰੁਪਏ
ਮਹਿੰਦਰ ਸਿੰਘ ਪੁੱਤਰ ਸੋਹਣ ਸਿੰਘ ਅੌਜਲਾ 5000 ਰੁਪਏ
ਜੁਗਿੰਦਰ ਸਿੰਘ ਨੰਬੜਦਾਰ 20000 ਰੁਪਏ
ਸਰਦਾਰਾ ਸਿੰਘ ਪੱਪੂ ਬਾਸੀ 10000 ਰੁਪਏ
ਬਲਦੇਵ ਸਿੰਘ ਬਾਰੀਆਂ 10000 ਰੁਪਏ
ਸੁੱਚਾ ਸਿੰਘ ਅੌਜਲਾ 100 ਰੁਪਏ
ਅਮਰੀਕ ਸਿੰਘ ਪਹਿਲਾਵਨ 50000 ਰੁਪਏ
ਮੋਹਣ ਸਿੰਘ ਯੂਕੇ 25000 ਰੁਪਏ
ਸੁਰਿੰਦਰ ਸਿੰਘ ਮਾਨ ਪਰਿਵਾਰ 1000 ਰੁਪਏ
ਬਲਬੀਰ ਸਿੰਘ ਪੁੱਤਰ ਸੋਹਣ ਸਿੰਘ ਅੌਜਲਾ 15000 ਰੁਪਏ
ਸੰਤ ਮਹਿੰਦਰ ਸਿੰਘ ਨਾਮਧਾਰੀ 5000 ਰੁਪਏ
ਮੱਖਣ ਸਿੰਘ ਸੰਘਾ 4000 ਰੁਪਏ
ਡੱਲੇਵਾਲ ਸਪੋਰਟਸ ਕਲੱਬ 10000 ਰੁਪਏ
ਅਵਤਾਰ ਸਿੰਘ ਅੌਜਲਾ ਮੁਠੱਡਾ ਖੁਰਦ 2000 ਰੁਪਏ
ਭੁਪਿੰਦਰ ਸਿੰਘ ਬੀਸਲਾ 151000 ਰੁਪਏ
ਗੁਰਮੁਖ ਸਿੰਘ ਅੌਜਲਾ 15000 ਰੁਪਏ
ਨਰਿੰਦਰ ਸਿੰਘ ਬਿੱਲਾ 49000 ਰੁਪਏ
ਜਸਵਿੰਦਰ ਸਿੰਘ ਮਾਨ 11000 ਰੁਪਏ
ਸਰਬਜੀਤ ਸਿੰਘ ਬੀਸਲਾ 100000 ਰੁਪਏ
ਮਨਦੀਪ ਸਿੰਘ ਦੀਪਾ ਅੌਜਲਾ 11000 ਰੁਪਏ
ਗੁਰਦਿਆਲ ਸਿੰਘ ਪੂੰਨੀ 10000 ਰੁਪਏ
ਮਨਜੀਤ ਸਿੰਘ ਗਿੱਲ 25000 ਰੁਪਏ
ਰਜਿੰਦਰ ਸਿੰਘ ਸੀਹਰਾ 25000 ਰੁਪਏ
ਜੀਵਨ ਡੱਲੇਵਾਲ 25000 ਰੁਪਏ
ਕੁੱਲ 1479900 ਰੁਪਏ
ਲਖਬੀਰ ਸਿੰਘ ਪੁੱਤਰ ਦੀਦਾਰ ਸਿੰਘ 4000 ਡਾਲਰ
ਗੁਰਬਿੰਦਰ ਸਿੰਘ ਬਾਸੀ 500 ਡਾਲਰ
ਗੁਰਜੀਤ ਸਿੰਘ ਬੂਰਾ 500 ਡਾਲਰ
ਮਾ. ਸੋਹਣ ਸਿੰਘ 500 ਡਾਲਰ
ਰਣਜੀਤ ਸਿੰਘ ਪੁੱਤਰ ਰੇਸ਼ਮ ਸਿੰਘ 200 ਡਾਲਰ
ਸੋਢੀ ਸਿੰਘ ਅੌਜਲਾ 500 ਡਾਲਰ
ਹਾਕਮ ਸਿੰਘ ਚਾਨਾ 500 ਡਾਲਰ
ਰਾਣਾ ਅੌਜਲਾ 600 ਡਾਲਰ
ਹਰਜਿੰਦਰ ਸਿੰਘ ਜੌਹਲ 600 ਡਾਲਰ
ਰਾਜ ਕੁਮਾਰ ਕੋਛੜ ਆਸਟ੍ਰੇਲੀਆ 1000 ਡਾਲਰ
ਕੁੱਲ 8900 ਡਾਲਰ
ਕੁੱਲ 1479900 ਰੁਪਏ ਅਤੇ 8900 ਡਾਲਰ
ਪਿਆਰੇ ਪਿੰਡ ਨਿਵਾਸੀਓ,
ਜੇ ਕਿਸੇ ਦਾ ਨਾਂ ਰਹਿ ਗਿਆ ਹੋਵੇ ਜਾਂ ਰਕਮ ਘੱਟ ਵੱਧ ਲਿਖੀ ਗਈ ਹੋਵੇ ਤਾਂ ਆਪ ਦੱਸ ਸਕਦੇ ਹੋ ਤਾਂ ਜੋ ਸੁਧਾਰ ਕੀਤਾ ਜਾ ਸਕੇ। ਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ, ਜਿਨ੍ਹਾਂ ਸਦਕਾ ਟੂਰਨਾਮੈਂਟ ਕਾਮਯਾਬ ਹੋ ਸਕਿਆ। ਇੱਕ ਵਾਰ ਫਿਰ ਤੋਂ ਆਪਣੀ ਕਿਰਤ ਕਮਾਈ ’ਚੋਂ ਖੇਡਾਂ ਨੂੰ ਕਾਮਯਾਬ ਕਰਨ ਲਈ ਧੰਨਵਾਦ।

Wednesday, 1 February 2017
ਮੁਠੱਡਾ ਕਲਾਂ ਦਾ ਅੰਤਰਰਾਸ਼ਟਰੀ ਕਬੱਡੀ ਕੱਪ: ਬਾਬਾ ਫੱਲੂਪੀਰ ਕਬੱਡੀ ਕਲੱਬ ਰੌਣੀ ਨੇ ਰਾਇਲ ਕਿੰਗ ਕਬੱਡੀ ਕਲੱਬ ਯੂ.ਐਸ.ਏ ਨੂੰ ਹਰਾਇਆ
ਲਾਲੀ ਅੜ੍ਹੈਚ, ਕੋਚ ਅਵਤਾਰ, ਗੁਰਪਾਲ ਸਿੰਘ ਅਤੇ ਸਰਬਜੀਤ ਗਿੱਲ ਗੋਲਡ ਮੈਡਲ ਨਾਲ ਸਨਮਾਨਿਤ
ਆਜ਼ਾਦ ਕਬੱਡੀ ਕਲੱਬ, ਪੰਚਾਇਤੀ ਰਾਜ ਸਪੋਰਟਸ ਕਲੱਬ, ਯੁਵਕ ਸੇਵਾਵਾਂ ਕਲੱਬ, ਗਰਾਮ ਪੰਚਾਇਤ ਮੁਠੱਡਾ ਕਲਾਂ, ਸਮੂਹ ਪ੍ਰਵਾਸੀ ਭਾਰਤੀਆਂ, ਪਿੰਡ ਅਤੇ ਇਲਾਕਾ ਵਾਸੀਆਂ ਵਲੋਂ ਮੁਠੱਡਾ ਕਲਾਂ ’ਚ ਕਰਵਾਇਆ ਗਿਆ 35ਵਾਂ ਪੇਂਡੂ ਖ਼ੇਡ ਮੇਲਾ ਅਤੇ 15ਵੇਂ ਅੰਤਰਰਾਸ਼ਟਰੀ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਆਖਰੀ ਦਿਨ ਕਰਵਾਏ ਗਏ ਅੰਤਰਰਾਸ਼ਟਰੀ ਕੱਪ ਲਈ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਟੀਮਾਂ ਦੇ ਮੈਚਾਂ ਦੇ ਫਸਵੇਂ ਭੇੜ ’ਚ ਬਾਬਾ ਫੱਲੂਪੀਰ ਕਬੱਡੀ ਕਲੱਬ ਰੌਣੀ ਨੇ ਰਾਇਲ ਕਿੰਗ ਕਬੱਡੀ ਕਲੱਬ ਯੂ.ਐਸ.ਏ ਤੋਂ 29.5 ਦੇ ਮੁਕਾਬਲੇ 33 ਅੰਕ ਲੈ ਕੇ ਕਬੱਡੀ ਕੱਪ ਅਤੇ ਇੱਕ ਲੱਖ ਇੰਕਵੰਜਾ ਹਜ਼ਾਰ ਤੇ ਆਪਣਾ ਕਬਜ਼ਾ ਕਰ ਲਿਆ। ਜਿੰਦਰ ਅੌਜਲਾ ਵਲੋਂ ਕੱਪ ਲਈ ਐਲਾਨੇ ਦੂਜੇ ਇਨਾਮ ਇੱਕ ਲੱਖ ਰੁਪਏ ਨੂੰ ਰਾਇਲ ਕਿੰਗ ਕਬੱਡੀ ਕਲੱਬ ਯੂ.ਐਸ.ਏ ਨੇ ਆਪਣੇ ਨਾਂ ਕਰ ਲਿਆ। ਇਸ ਮੌਕੇ ਜੋਧਾ ਖਾਸਵਾਲੇ ਨੂੰ ਜਿੰਦਰ ਅੌਜਲਾ ਨੇ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ। ਕਬੱਡੀ 75 ਕਿਲੋ ਵਰਗ ’ਚ ਸੁਰਖਪੁਰ ਜੇਤੂ ਅਤੇ ਮੇਜ਼ਬਾਨ ਉੱਪ ਜੇਤੂ ਰਹੇ ਜਦ ਕਿ ਕਬੱਡੀ ਆਲ ਓਪਨ ’ਚ ਮੁਠੱਡਾ ਕਲਾਂ ਜੇਤੂ ਅਤੇ ਮਾਉ ਸਾਹਿਬ ਉੱਪ ਜੇਤੂ ਰਹੇ। ਵਰਨਣਯੋਗ ਹੈ ਕਿ ਐਤਕੀ ਵੱਡੀ ਗਿਣਤੀ ’ਚ ਕਬੱਡੀ ਟੀਮਾਂ ਹਾਜ਼ਰ ਹੋਈਆ ਅਤੇ ਇਨ੍ਹਾਂ ਖੇਡਾਂ ਦਾ ਉਦਘਾਟਨ ਵੀ ਪਹਿਲੀ ਵਾਰ ਰੰਗਾਂ ਰੰਗ ਤਰੀਕੇ ਨਾਲ ਕੀਤਾ ਗਿਆ ਸੀ। ਖੇਡ ਮੇਲੇ ਦੌਰਾਨ ਪੰਜਾਬ ਸਪੋਰਟਸ ਕਲੱਬ ਕਨੇਡਾ ਵਲੋਂ ਲਾਲੀ ਅੜ੍ਹੇਚਾ, ਅਵਤਾਰ ਰਾਮ ਕੋਚ, ਉੱਘੇ ਸਾਬਕਾ ਕਬੱਡੀ ਖਿਡਾਰੀ ਗੁਰਪਾਲ ਸਿੰਘ ਬਿੱਲਾ ਅਤੇ ਸਰਬਜੀਤ ਗਿੱਲ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਪਿੰਡ ਮੁਠੱਡਾ ਕਲਾਂ ’ਚ 1970 ’ਚ ਪਹਿਲੀ ਵਾਰ ਕਬੱਡੀ ਮੁਕਾਬਲੇ ਕਰਵਾਉਣ ਲਈ ਮੋਹਣ ਸਿੰਘ ਯੂ.ਕੇ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਮੁਕਾਬਲਿਆਂ ਉਪਰੰਤ ਆਤਸ਼ਬਾਜ਼ੀ ਦੇਖਣਯੋਗ ਸੀ। ਇਸ ਮੌਕੇ ਸਰਪੰਚ ਕਾਂਤੀ ਮੋਹਣ, ਪ੍ਰਵਾਸੀ ਭਾਰਤੀਆਂ ਬੰਤ ਅੌਜਲਾ, ਭੁਪਿੰਦਰ ਸਿੰਘ ਬੀਸਲਾ, ਦਿਲਬਾਗ ਸਿੰਘ, ਮੋਹਣ ਸਿੰਘ ਅੌਜਲਾ, ਸਰਬਜੀਤ ਸਿੰਘ ਬੀਸਲਾ, ਸ਼ਿਵਦੇਵ ਅੌਜਲਾ, ਸ਼ੀਰਾ ਭਲਵਾਨ ਕਨੇਡਾ, ਦੀਦਾਰ ਸਿੰਘ ਕਨੇਡਾ, ਅਮਰੀਕ ਸਿੰਘ ਭਲਵਾਨ, ਸੁਰਜੀਤ ਸਿੰਘ, ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਗੁਰਪਾਲ ਸਿੰਘ ਅੌਜਲਾ ਨੰਬੜਦਾਰ ਜੁਗਿੰਦਰ ਸਿੰਘ, ਗਿਆਨ ਸਿੰਘ, ਗੁਰਮੁੱਖ ਸਿੰਘ ਕਾਕੂ, ਹਰਜੀਤ ਸਿੰਘ ਚਾਨਾ, ਜਸਬੀਰ ਸਿੰਘ ਪੰੂਨੀ, ਸਰਬਜੀਤ ਮੁਠੱਡਾ, ਗੁਰਦਿਆਲ ਸਿੰਘ ਪੂੰਨੀ, ਬਲਬੀਰ ਸਿੰਘ ਨੰਬੜਦਾਰ, ਮਲਕੀਅਤ ਸਿੰਘ ਮਾਣੀ, ਹਾਂਸੀ ਠੇਕੇਦਾਰ, ਗੁਰਮੀਤ ਲਾਲ ਪੰਚ, ਰਛਪਾਲ ਸਿੰਘ ਪੰਚ ਸਰਬਜੀਤ ਮਹਿਮੀ, ਜਥੇਦਾਰ ਮਹਿੰਦਰ ਸਿੰਘ ਆਦਿ ਹਾਜ਼ਰ ਸਨ।

Subscribe to:
Posts (Atom)