Thursday, 22 March 2012

ਸਕੂਲ ਵਿਕਾਸ ਕਮੇਟੀ ਵਲੋਂ ਵੈਨ ਭੇਂਟ ਕੀਤੀ






ਅੱਜ ਪਿੰਡ ਮੁਠੱਡਾ ਕਲਾਂ ਦੇ ਦੁਆਬਾ ਆਦਰਸ਼ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਲਈ ਸਕੂਲ ਵਿਕਾਸ ਕਮੇਟੀ ਵਲੋਂ ਇੱਕ ਵੈਨ ਭੇਂਟ ਕੀਤੀ ਗਈ। ਹਾਜ਼ਰੀਨ ਨੇ ਇਸ ਸਹਿਯੋਗ ਲਈ ਪ੍ਰਵਾਸੀ ਭਾਰਤੀਆਂ ਖਾਸ ਕਰ ਦੀਦਾਰ ਸਿੰਘ, ਅਜੀਤ ਸਿੰਘ ਬੂਰਾ ਅਤੇ ਹੋਰਨਾਂ ਸਹਿਯੋਗੀਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਇਸ ਮੌਕੇ ਸਕੂਲ ਵੈਨ ਦੀਆਂ ਚਾਬੀਆਂ ਸਕੂਲ ਦੇ ਪਿੰ੍ਰਸੀਪਲ ਸ੍ਰੀਮਤੀ ਵੀਨਾ ਰਾਣੀ ਅਤੇ ਸਟਾਫ ਨੂੰ ਭੇਂਟ ਕੀਤੀਆ ਗਈਆ।
Thanks to all the donors and supporters.