ਅੱਜ ਪਿੰਡ ਮੁਠੱਡਾ ਕਲਾਂ ਵਿਖੇ ਗਰਾਮ ਪੰਚਾਇਤ ਮੁਠੱਡਾ ਕਲਾਂ ਅਤੇ ਪ੍ਰਵਾਸੀ ਭਾਰਤੀਆਂ
ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰੋਨਾ ਕਾਰਨ ਹੋਏ ਬੰਦ ਨੂੰ ਦੇਖਦੇ ਹੋਏ ਪਿੰਡ
ਵਾਸੀਆਂ ਦਾ ਸਹਿਯੋਗ ਕੀਤਾ ਗਿਆ।
ਕਰੋਨਾ ਤੋਂ ਬਚਣ ਲਈ ਸੋਸ਼ਲ ਡਿਸਟੈਂਸ ਰੱਖਣ
ਨੂੰ ਕਿਹਾ ਗਿਆ ਹੈ ਪਰ ਪਿੰਡ ਵਾਸੀਆਂ ਦੀ ਸੋਸ਼ਲ ਸਾਂਝ ਤਾਂ ਪਹਿਲਾ ਨਾਲੋਂ ਵੱਧ ਗਈ ਹੈ।
ਪਿੰਡ ਦੇ ਲੋਕ ਹੀ ਪਿੰਡ ਵਾਸੀਆਂ ਦੀ ਮਦਦ ਲਈ ਅੱਗੇ ਆਏ ਹਨ।
ਲੋਕ ਪਹਿਲਾ ਹੀ
ਮੁਸ਼ਕਲਾਂ ‘ਚ ਫਸੇ ਹੋਏ ਹਨ, ਕਰੋਨਾ ਨੇ ਸਾਡੇ ਸਾਹਮਣੇ ਨਵੇਂ ਸੰਕਟ ਖੜੇ ਕੀਤੇ ਹਨ, ਇਹ
ਸੰਕਟ ਮਿਲ ਕੇ ਹੀ ਦੂਰ ਕੀਤੇ ਜਾ ਸਕਦੇ ਹਨ। ਜਿਸ ਲਈ ਸਮੂਹ ਪ੍ਰਵਾਸੀ ਭਾਰਤੀਆਂ ਤੇ ਦਾਨੀ ਸੱਜਣਾਂ ਦਾ ਧੰਨਵਾਦ!
ਇਹ ਕੋਈ ਕਿਸੇ ‘ਤੇ ਅਹਿਸਾਨ ਨਹੀਂ ਹੈ ਸਗੋਂ ਇੱਕ ਜਿੰਮੇਵਾਰੀ ਦਾ ਅਹਿਸਾਸ ਹੈ। ਇਸ ਕਰਕੇ
ਇਹ ਫੈਸਲਾ ਵੀ ਕੀਤਾ ਗਿਆ ਕਿ ਰਾਸ਼ਨ ਦੇਣ ਵੇਲੇ ਕਿਸੇ ਦੀ ਕੋਈ ਵੀ ਫੋਟੋ ਨਹੀਂ
ਖਿੱਚੇਗਾ।
ਸਿਰਫ ਫੋਟੋ ਸਹਿਯੋਗ ਦੇਣ ਵਾਲਿਆਂ ਦੀਆਂ ਹੀ ਖਿੱਚੀਆਂ ਗਈਆਂ ਹਨ।
ਕੋਸ਼ਿਸ਼ ਇਹ ਹੋਵੇਗੀ ਕਿ ਹਰ ਘਰ ਤੱਕ ਪਾਹੁੰਚ ਹੋਵੇਗੀ। ਫਿਰ ਵੀ ਕਈ ਘਰੋਂ ਕੁੱਝ ਸੁਖਾਲੇ ਵਿਅਕਤੀ ਨਿਮਰਤਾ ਸਹਿਤ ਰਾਸ਼ਨ ਨਹੀਂ ਲੈ ਰਹੇ, ਉਨਾ ਦਾ ਵੀ ਧੰਨਵਾਦ। ਇਹ ਰਾਸ਼ਨ ਘੱਟੋ ਘੱਟ ਲੋੜਵੰਦ ਪਰਿਵਾਰਾਂ ਤੱਕ ਲਾਜ਼ਮੀ ਪੁੱਜ ਜਾਏ, ਇਹ ਪਹਿਲਾ ਯਤਨ ਹੋਵੇਗਾ।
ਧੰਨਵਾਦ ਜੀ!
ਅਸੀਂ ਧੰਨਵਾਦ ਕਰਦੇ ਹਾਂ ਕਿ ਗੁਰਦੁਆਰਾ ਗੁਰੂ ਕੀ ਬੋਹੜ, ਗੁਰਦੁਆਰਾ ਰਾਮਗੜੀਆਂ ਅਤੇ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰਬੰਧਕ ਕਮੇਟੀ ਤੋਂ ਬਿਨਾ ਭੁਪਿੰਦਰ ਸਿੰਘ ਬੀਸਲਾ, ਹਰਬੰਸ ਸਿੰਘ ਬੰਤ ਔਜਲਾ, ਜਗਦੀਸ਼ ਦੀਸ਼ੀ ਆਰਸੀ, ਡਾ. ਬੱਲੀ ਬਹਾਦਰ ਫਿਲੌਰ (ਸਰਬੱਤ ਦਾ ਭਲਾ ਆਰਗੇਨਾਈਜੇਸ਼ਨ ਦੇ ਮੈਂਬਰ), ਦਿਲਬਾਗ ਸਿੰਘ ਬਾਘਾ, ਸ਼ਿਵਦੇਵ ਔਜਲਾ, ਸ਼ੀਰਾ ਔਜਲਾ, ਤਰਲੋਚਨ ਮੁਠੱਡਾ, ਹਰਬੰਸ ਲਾਲ, ਮੋਹਣ ਸਿੰਘ ਔਜਲਾ, ਮਲਕੀਅਤ ਸਿੰਘ ਸਾਬਕਾ ਪੰਚ, ਮਾਂਗੀ ਪੂੰਨੀ, ਹੰਸ ਰਾਜ ਠੇਕੇਦਾਰ, ਦੇਸ ਰਾਜ, ਕਾਂਤੀ ਮੋਹਣ ਸਰਪੰਚ, ਗੁਰਪਾਲ ਸਿੰਘ ਨੰਬਰਦਾਰ, ਸਰਬਜੀਤ ਮੁਠੱਡਾ, ਸੁਰਿੰਦਰ ਸਿੰਘ ਬੱਬੂ, ਸਰਬਜੀਤ ਜੌਨ੍ਹੀ, ਬਲਦੇਵ ਸਿੰਘ ਔਜਲਾ, ਦਲਬੀਰ ਸਿੰਘ ਔਜਲਾ, ਗੁਰਨਾਮ ਸਿੰਘ ਗਾਮਾ, ਜੁਗਿੰਦਰ ਸਿੰਘ ਨੰਬਰਦਾਰ, ਰਾਜ ਕੁਮਾਰ, ਗੁਰਦੇਵ ਸਿੰਘ ਦੇਬੀ, ਗੁਰਮੁੱਖ ਸਿੰਘ ਕਾਕੂ, ਬੂਟਾ ਸਿੰਘ ਵਲੋਂ ਰਾਸ਼ਨ ਵੰਡਣ ਵਾਸਤੇ ਮਾਇਆ ਆਈ।
ਦਸ ਹਜ਼ਾਰ ਰੁਪਏ ਗੁਪਤ ਦਾਨ ਵੀ ਆਏ।

ਵਲੋਂ:
ਸਰਪੰਚ ਕਾਂਤੀ ਮੋਹਣ
ਅਤੇ ਸਮੂਹ ਪੰਚ, ਗਰਾਮ ਪੰਚਾਇਤ ਮੁਠੱਡਾ ਕਲਾਂ
ਪ੍ਰਵਾਸੀ ਭਾਰਤੀ ਤੇ ਸਮੂਹ ਪਿੰਡ ਵਾਸੀ।
ਸਰਪੰਚ ਕਾਂਤੀ ਮੋਹਣ
ਅਤੇ ਸਮੂਹ ਪੰਚ, ਗਰਾਮ ਪੰਚਾਇਤ ਮੁਠੱਡਾ ਕਲਾਂ
ਪ੍ਰਵਾਸੀ ਭਾਰਤੀ ਤੇ ਸਮੂਹ ਪਿੰਡ ਵਾਸੀ।