ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਬਲੋਆਨੀ ਵਿਖੇ ਪਰਸੋਂ ਤੋਂ ਆਰੰਭ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਅੱਜ ਭੋਗ ਪਾਏ ਗਏ। ਭੋਗ ਉਪਰੰਤ ਰਾਗੀ ਸਿੰਘ ਸਹਿਬਾਨ ਨੇ ਗੁਰਬਾਣੀ ਦਾ ਰਸਮਈ ਕੀਰਤਨ ਕੀਤਾ। ਸਾਰਿਆ ਹੀ ਸੰਗਤਾਂ ਨੇ ਪੂਰੀ ਤਨਦੇਹੀ ਨਾਲ ਸੇਵਾ ਕੀਤੀ ਅਤੇ ਲੋਕ ਭਲਾਈ ਲਈ ਰੱਬ ਅੱਗੇ ਅਰਦਾਸ ਕੀਤੀ। ਸੰਗਤ ਦੇ ਉੱਦਮ ਸਦਕਾ ਠੰਡੇ ਮਿਠੇ ਜਲ ਦੀ ਛਬੀਲ ਵੀ ਲਗਾਈ ਗਈ। ਨੌਜਵਾਨ ਵਰਗ ਇਸ ਚੰਗੇ ਉਪਰਾਲੇ ਲਈ ਵਧਾਈ ਦਾ ਪਾਤਰ ਹੈ।
Labels
- Contact Us
- History
- ਸਹਿਕਾਰੀ ਸਭਾ
- ਸਖਸ਼ੀਅਤ
- ਸਮਾਜਿਕ ਸਰਗਰਮੀਆਂ
- ਸਵਿੱਤਰੀ ਬਾਈ ਫੂਲੇ ਸਟਡੀ ਸੈਂਟਰ
- ਸੈਟੇਲਾਈਟ ਵਿਊਂ
- ਕਬੱਡੀ
- ਕ੍ਰਿਕਟ
- ਛਿੰਝ
- ਦੁਆਬਾ ਗਰਲਜ਼ ਸਕੂਲ
- ਧਾਰਮਿਕ ਸਰਗਰਮੀਆਂ
- ਨੰਬੜਦਾਰ
- ਨਾਮਧਾਰੀ ਸਰਗਰਮੀਆਂ
- ਪੰਚਾਇਤ
- ਪੁਰਾਣੀਆਂ ਯਾਦਾਂ
- ਪ੍ਰਾਇਮਰੀ ਸਕੂਲ
- ਬੈਡਮਿੰਟਨ
- ਮਹਿੰਮੀ ਜਠੇਰੇ ਭਵਨ
- ਮੈਡੀਕਲ ਕੈਂਪ
- ਰਾਜਨੀਤਕ ਸਰਗਰਮੀਆਂ
- ਰੋਡ ਮੈਪ
- ਵਾਤਾਵਰਣ
- ਵਾਲੀਵਾਲ
- ਵਿਗਿਆਨਕ ਚੇਤਨਾ ਕੇਂਦਰ
- ਵਿਦਿਅਕ ਮੁਕਾਬਲੇ
Sunday, 4 June 2017
Thursday, 1 June 2017
Subscribe to:
Posts (Atom)











