Wednesday, 21 December 2016

ਕਮਰੇ ਦੀ ਨੀਂਹ ਰੱਖੀ

ਪਿੰਡ ਮੁਠੱਡਾ ਕਲਾਂ ਦੇ ਖੇਡ ਕੰਪਲੈਕਸ 'ਚ ਜਿੰਮ ਦੇ ਨਾਲ ਇੱਕ ਹੋਰ ਕਮਰੇ ਨੂੰ ਬਣਾਉਣ ਲਈ ਨੀਂਹ ਰੱਖਣ ਦੀ ਰਸਮ ਸਾਂਝੇ ਤੌਰ 'ਤੇ ਅਦਾ ਕੀਤੀ ਗਈ। ਇਸ ਕਮਰੇ ਲਈ ਪੰਜਾਬ ਸਰਕਾਰ ਵਲੋਂ ਗਰਾਂਟ ਪ੍ਰਪਾਤ ਹੋਈ ਹੈ। ਇਸ ਮੌਕੇ ਅਰਦਾਸ ਕੀਤੀ ਗਈ ਅਤੇ ਮੋਹਤਬਰਾਂ ਸਮੇਤ ਖਿਡਾਰੀਆਂ ਨੇ ਵੀ ਇੱਕ-ਇੱਕ ਇੱਟ ਰੱਖ ਕੇ ਨੀਂਹ ਰੱਖਣ 'ਚ ਆਪਣਾ ਯੋਗਦਾਨ ਪਾਇਆ।





















Friday, 9 December 2016

ਪ੍ਰਵਾਸੀ ਭਾਰਤੀਆਂ ਵਲੋਂ ਇੱਕਠੀ ਕੀਤੀ ਰਕਮ ਅਤੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਵਲੋਂ ਮਿਲੀ ਗਰਾਂਟ ਨਾਲ ਪਾਏ ਜਾ ਰਹੇ ਕਮਰਿਆਂ ਦਾ ਲੈਂਟਰ ਪਾਉਣ ਦਾ ਕੰਮ ਆਰੰਭ ਕੀਤਾ ਗਿਆ। ਇਸ ਮੌਕੇ ਅਰਦਾਸ ਕੀਤੀ ਗਈ ਅਤੇ ਕੰਮ ਆਰੰਭ ਕੀਤਾ ਗਿਆ। ਇਸ ਮੌਕੇ ਕਈ ਪ੍ਰਵਾਸੀ ਭਾਰਤੀ ਵੀ ਹਾਜ਼ਰ ਸਨ।