Labels
- Contact Us
- History
- ਸਹਿਕਾਰੀ ਸਭਾ
- ਸਖਸ਼ੀਅਤ
- ਸਮਾਜਿਕ ਸਰਗਰਮੀਆਂ
- ਸਵਿੱਤਰੀ ਬਾਈ ਫੂਲੇ ਸਟਡੀ ਸੈਂਟਰ
- ਸੈਟੇਲਾਈਟ ਵਿਊਂ
- ਕਬੱਡੀ
- ਕ੍ਰਿਕਟ
- ਛਿੰਝ
- ਦੁਆਬਾ ਗਰਲਜ਼ ਸਕੂਲ
- ਧਾਰਮਿਕ ਸਰਗਰਮੀਆਂ
- ਨੰਬੜਦਾਰ
- ਨਾਮਧਾਰੀ ਸਰਗਰਮੀਆਂ
- ਪੰਚਾਇਤ
- ਪੁਰਾਣੀਆਂ ਯਾਦਾਂ
- ਪ੍ਰਾਇਮਰੀ ਸਕੂਲ
- ਬੈਡਮਿੰਟਨ
- ਮਹਿੰਮੀ ਜਠੇਰੇ ਭਵਨ
- ਮੈਡੀਕਲ ਕੈਂਪ
- ਰਾਜਨੀਤਕ ਸਰਗਰਮੀਆਂ
- ਰੋਡ ਮੈਪ
- ਵਾਤਾਵਰਣ
- ਵਾਲੀਵਾਲ
- ਵਿਗਿਆਨਕ ਚੇਤਨਾ ਕੇਂਦਰ
- ਵਿਦਿਅਕ ਮੁਕਾਬਲੇ
Wednesday, 11 April 2012
Tuesday, 10 April 2012
ਨਵੇਂ ਦਫ਼ਤਰ ਦਾ ਉਦਘਾਟਨ ਕੀਤਾ
ਇਲਾਕੇ
ਦੇ ਲੋਕਾਂ ਵਲੋਂ ਲੜਕੀਆਂ ਦੀ ਪੜਾਈ ਲਈ ਚਲਾਈ ਜਾ ਰਹੀ ਸੰਸਥਾਂ ਦੁਆਬਾ ਆਦਰਸ਼ ਗਰਲਜ਼
ਸੀਨੀਅਰ ਸੈਕੰਡਰੀ ਸਕੂਲ ਅਤੇ ਦੁਆਬਾ ਕਾਨਵੈਂਟ ਸਕੂਲ ਮੁਠੱਡਾ ਕਲਾਂ ਦੇ ਨਵੇਂ ਦਫ਼ਤਰ ਦਾ
ਉਦਘਾਟਨ ਸਰਵਣ ਸਿੰਘ ਕਨੇਡੀਅਨ ਨੇ ਕੀਤਾ। ਵਰਨਣਯੋਗ ਹੈ ਕਿ ਇਹ ਸੰਸਥਾਂ ਪਿਛਲੇ 25 ਸਾਲਾਂ
ਤੋਂ ਲੜਕੀਆਂ ਦੀ ਪੜਾਈ ਲਈ ਉੱਦਮ ਕਰਦੀ ਆ ਰਹੀ ਹੈ। ਨਵੇਂ ਬਣੇ ਇਸ ਦਫ਼ਤਰ 'ਚ ਸਕੂਲ ਦੇ
ਫਾਊਂਡਰਾਂ ਅਤੇ ਦਾਨੀਆਂ ਦੀਆਂ ਤਸਵੀਰਾਂ ਨਾਲ ਸਜਾਇਆ ਗਿਆ ਹੈ। ਇਸ ਮੌਕੇ ਕਮੇਟੀ ਦੇ
ਪ੍ਰਧਾਨ ਪਰਮਜੀਤ ਸਿੰਘ ਬੂਰਾ, ਮੀਤ ਪ੍ਰਧਾਨ ਗੁਰਪਾਲ ਸਿੰਘ, ਸਕੱਤਰ ਹਰਵਿੰਦਰ ਸਿੰਘ,
ਜੁਗਿੰਦਰ ਸਿੰਘ ਨੰਬੜਦਾਰ, ਬਲਬੀਰ ਸਿੰਘ ਪੰਚ, ਮਨਜੀਤ ਸਿੰਘ ਸੈਂਭੀ, ਪ੍ਰਵਾਸੀ ਭਾਰਤੀ
ਜਸਬੀਰ ਸਿੰਘ ਚੰਦ, ਸਕੂਲ ਵਿਕਾਸ ਕਮੇਟੀ ਦੇ ਕੋਆਰਡੀਨੇਟਰ ਸਰਬਜੀਤ ਸਿੰਘ ਮੁਠੱਡਾ, ਸਕੂਲ
ਪ੍ਰਸ਼ਾਸਕ ਸੂਬਾ ਸੁਰਜੀਤ ਸਿੰਘ, ਸਕੂਲ ਪਿੰ੍ਰਸੀਪਲ ਵੀਨਾ ਰਾਣੀ ਆਦਿ ਤੋਂ ਇਲਾਵਾ ਵੱਡੀ
ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ।
Subscribe to:
Posts (Atom)

