Thursday, 29 November 2012

ਨਾਮਧਾਰੀ ਸਾਧ ਸੰਗਤ ਵਲੋਂ ਹਵਨ ਕਰਵਾਇਆ

ਨਾਮਦਾਰੀ ਸਾਧ ਸੰਗਤ ਵਲੋਂ ਸੰਤ ਹਰਜੀਤ ਸਿੰਘ ਚਾਨਾ ਦੀ ਅਗਵਾਈ ਹੇਠ ਹਵਨ ਕਰਵਾਇਆ ਗਿਆ। ਨਾਮਧਾਰੀ ਮਰਿਆਦਾ ਮੁਤਾਬਿਕ ਬਾਣੀ ਦੇ ਜਾਪ ਕੀਤੇ ਗਏ ਅਤੇ ਭੋਗ ਪਾਏ ਗਏ। 





















Tuesday, 27 November 2012

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਮੌਕੇ ਨਗਰ ਕੀਰਤਨ ਕੱਢਿਆ

ਪਿੰਡ ਮੁਠੱਡਾ ਕਲਾਂ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਮੌਕੇ ਨਗਰ ਕੀਰਤਨ ਦਾ ਅਯੋਜਿਨ ਕੀਤਾ ਗਿਆ। ਇਸ 'ਚ ਸਕੂਲਾਂ ਸਮੇਤ ਗਤਕਾ ਪਾਰਟੀਆਂ ਨੇ ਵੀ ਹਾਜ਼ਰੀ ਲਵਾਈ। ਸੰਗਤਾਂ ਨੇ ਉਤਸ਼ਾਹ ਨਾਲ ਇਸ 'ਚ ਭਾਗ ਲਿਆ। 




























Friday, 23 November 2012

ਆਈ ਕੈਂਪ ਕਮੇਟੀ ਵਲੋਂ ਦੋਆਬਾ ਸਕੂਲ 'ਚ ਅੱਖਾਂ ਦਾ ਕੈਂਪ ਲਗਾਇਆ

ਆਈ ਕੈਂਪ ਕਮੇਟੀ ਵਲੋਂ ਅਜੀਤ ਸਿੰਘ ਬੂਰਾ ਦੀ ਅਗਵਾਈ ਹੇਠ ਕੈਂਪ ਲਗਾਇਆ ਗਿਆ। ਇਸ ਦਾ ਉਦਘਾਟਨ ਅਕਾਲੀ ਆਗੂ ਅਮਰਜੀਤ ਸਿੰਘ ਸੰਧੂ ਨੇ ਕੀਤਾ। ਇਸ ਮੌਕੇ ਦੋਆਬਾ ਆਦਰਸ਼ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨੂੰ ਸਹਿਯੋਗ ਦੇਣ ਵਾਲੀਆਂ ਸਖਸ਼ੀਅਤਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਕੈਂਪ ਕਮੇਟੀ ਵਲੋਂ ਰਾਜਨ ਹਸਪਤਾਲ ਦੀ ਟੀਮ ਦਾ ਵੀ ਸਨਮਾਨ ਕੀਤਾ ਗਿਆ।