ਮਨੁੱਖਤਾ ਦੇ ਰਹਿਬਰ, ਸਮਾਜ ਸੁਧਾਰਕ, ਕਿਰਤੀ, ਸੱਚਾਈ ਅਤੇ ਚੰਗਿਆਈ ਦੇ ਪੂਰਕ ਗੁਰੂ ਨਾਨਕ
ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪਿੰਡ ਦੇ ਨੌਜਵਾਨਾਂ ਵਲੋਂ "ਮੁਠੱਡਾ
ਬੈਡਮਿੰਟਨ ਲੀਗ" ਤਹਿਤ 5-11-2017 ਤੋਂ ਅੰਡਰ-17 (ਲੜਕੇ)ਅਤੇ ਓਪਨ (ਲੜਕੇ) ਹਰ ਐਤਵਾਰ
ਬੈਡਮਿੰਟਨ ਦੇ ਮੁਕਾਬਲੇ ਕਰਵਾਇਆ ਜਾਇਆ ਕਰਨਗੇ।
ਸਾਰੇ ਖਿਡਾਰੀਆਂ ਨੂੰ ਬੇਨਤੀ ਹੈ ਕਿ ਇਸ ਲੀਗ ਦਾ ਹਿਸਾ ਬਣਕੇ ਲੀਗ ਦੀ ਰੌਣਕ ਵਿੱਚ ਵਾਧਾ ਕਰਿਓ।
ਸਾਰੇ ਖੇਡ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਸਾਡੀ ਸੋਚ ਨੂੰ ਕਾਮਯਾਬ ਕਰਨ ਲਈ ਆਪਣਾ ਯੋਗਦਾਨ ਪਾਇਓ,ਖੁਲ੍ਹੇ ਦਿਲ ਨਾਲ ਹਮੇਸ਼ਾ ਹੀ ਚੰਗੇ ਵਿਚਾਰਾਂ ਅਤੇ ਸੇਧ ਲਈ ਆਪਣੇ ਵਡੇਰਿਆਂ ਦੇ ਧੰਨਵਾਦੀ ਹੋਵਾਂਗੇ।