ਪਿੰਡ ਮੁਠੱਡਾ ਕਲਾਂ ਦੇ ਸਲਾਨਾ ਝਿੰਛ ਮੇਲੇ ਦੌਰਾਨ ਪਟਕੇ ਦੀ ਕੁਸ਼ਤੀ ਤੀਰਥ ਮਾਹਲ ਨੇ ਕਰਮਾ ਪਟਿਆਲਾ ਨੂੰ ਹਰਾ ਕੇ ਜਿੱਤ ਲਈ। ਇਸ ਤੋਂ ਪਹਿਲਾ ਹੋਏ ਵੱਖ-ਵੱਖ ਮੁਕਾਬਲਿਆਂ 'ਚ ਮੰਗਾ ਬਿਲਗਾ ਨੇ ਗੋਪੀ ਨੂੰ, ਸੋਨੀ ਹਦੀਆਬਾਦ ਨੇ ਅਮਰਜੀਤ ਰੁੜਕਾ ਨੂੰ, ਸਨੀ ਮੁਠੱਡਾ ਨੇ ਵਿਸ਼ਾਲ ਢੇਸੀਆਂ ਨੂੰ, ਅਵਸੀਕ ਫਗਵਾੜਾ ਨੇ ਸੋਨੂੰ ਚੇਤਾ ਨੂੰ, ਜਿੰਦਰੀ ਮੁਠੱਡਾ ਨੇ ਮਣਸ਼ੂ ਮੁਠੱਡਾ ਨੂੰ, ਚੈਂਟੂ ਧੋਧੜ ਨੇ ਸੋਮਾ ਨੂੰ, ਕੁਲਵਿੰਦਰ ਮੀਰਪੁਰ ਨੇ ਸਰਬਜੀਤ ਨੂੰ, ਬੱਦੂ ਤਲਵਣ ਨੇ ਸਾਬੀ ਰਾਮੇਵਾਲ ਨੂੰ, ਮਨੀਸ਼ ਰੁੜਕਾ ਨੇ ਮੱਗ ਹਦੀਆਬਾਦ ਨੂੰ, ਰੁਸਤਮ ਬਾੜੋਵਾਲ ਨੇ ਸਲੀਮ ਡਮੇਲੀ ਨੂੰ, ਗੁਰੂ ਬਾੜੇਵਾਲ ਨੇ ਸੂਰਜ ਹਦੀਆਬਾਦ ਨੂੰ, ਸ਼ੁਰਲੀ ਸਮਰਾਏ ਨੇ ਕੇਪੀ ਸ਼ੇਖੂਪੁਰ ਨੂੰ ਹਰਾਇਆ। ਇਸ ਤਰ੍ਹਾਂ ਹੀ ਭਿੰਦਾ ਚੱਕ ਧੋਧੜ ਨੇ ਧਰਮਵੀਰ ਫਗਵਾੜਾ ਨੂੰ, ਜਰਨੈਲ ਨੇ ਬਾਂਟੀ ਫਗਵਾੜਾ ਨੂੰ, ਹਰਜੋਤ ਬਿਲਗਾ ਨੇ ਸ਼ੁਭਮ ਰੁੜਕਾ ਨੂੰ, ਗੂੰਗਾ ਫਿਲੌਰ ਨੇ ਦੇਵ ਡੁਮੇਲੀ ਨੂੰ, ਰਮੇਸ਼ ਆਲਮਗੀਰ ਨੇ ਕੁਨਾਲ ਜੱਜਾ ਨੂੰ, ਛੱਬੀ ਮਾਹਲ ਨੇ ਸੈਫਲੀ ਹਦੀਆਬਾਦ ਨੂੰ, ਹਨੀ ਰੁੜਕਾ ਨੇ ਰਫੀ ਡੁਮੇਲੀ ਨੂੰ, ਪੰਮਾ ਲੁਧਿਆਣਾ ਨੇ ਨਿਆਕਤ ਅਲੀ ਨੂੰ, ਪੰਮਾ ਰੁੜਕਾ ਨੇ ਵਿਸ਼ਾਲ ਢੇਸੀਆਂ ਨੂੰ, ਵਿਜੇ ਕਰਤਾਰਪੁਰ ਨੇ ਅਮਨ ਰੁੜਕਾ ਨੂੰ, ਮਨੋਹਰ ਸ਼ਿਵਬਾੜੀ ਨੇ ਹਰਮਨ ਸਰਗੁੰਦੀ ਨੂੰ, ਜੋਰਾ ਉਪਲ ਭੂਪਾ ਨੇ ਸੋਨੂੰ ਨੂੰ, ਬਲਵੰਤ ਬਿਲਗਾ ਨੇ ਸੁਨੀਲ ਡੁਮੇਲੀ ਨੂੰ, ਅਜੇ ਉੱਪਲ ਨੇ ਸਿੰਮਾ ਸੁੰਨੜ ਨੂੰ, ਟੀਟੂ ਜਗਤਪੁਰ ਨੇ ਪਿੰਦੂ ਨੂੰ, ਸਾਜਨ ਲੁਧਿਆਣਾ ਨੇ ਸ਼ਿਵਾ ਫਿਲੌਰ ਨੂੰ, ਵਿਸ਼ਾਲ ਵੜਵਾ ਨੇ ਮਨੀ ਹਦੀਆਬਾਦ ਨੂੰ, ਕਰਨ ਰੁੜਕਾ ਨੇ ਗੁਰਜੰਟ ਗਾਂਧਰਾ ਨੂੰ, ਅਰਜਨ ਫਿਲੌਰ ਨੇ ਰਣਜੀਤ ਨੂੰ, ਗੁੱਡੂ ਉੱਪਲ ਨੇ ਸਨੀ ਸ਼ਿਵਬਾੜੀ ਨੂੰ, ਗੁੱਡੂ ਫਿਲੌਰ ਨੇ ਅਜੈ ਸ਼ਿਵਬਾੜੀ ਨੂੰ, ਜੋਸ਼ੀ ਬਿਲਗਾ ਨੇ ਕਰਨ ਫਗਵਾੜਾ ਨੂੰ, ਸਾਬੀ ਮੁਠੱਡਾ ਨੇ ਨਸੀਬ ਅੱਪਰਾ ਨੂੰ, ਜੀਤੀ ਮੁਠੱਡਾ ਨੇ ਸੌਰਵ ਉੱਪਲ ਨੂੰ, ਗੋਗਾ ਢੇਸੀਆਂ ਨੇ ਵਿਨੋਦ ਡੁਮੇਲੀ ਨੂੰ, ਸ਼ਿੰਦਾ ਗਾਂਧਰਾ ਨੇ ਸੋਨੂੰ ਗਰਚਾ ਨੂੰ, ਕਾਲੂ ਬਾੜੋਵਾਲ ਨੇ ਸੋਨੂੰ ਹਦੀਆਬਾਦ ਨੂੰ, ਟਾਈਸਨ ਬਾੜੋਵਾਲ ਨੇ ਗੁਰਵਿੰਦਰ ਮੋਰੋਂ ਨੂੰ, ਧਰਮਵੀਰ ਫਗਵਾੜਾ ਨੇ ਜੀਤਾ ਨੂੰ, ਕੇਲਾ ਤਲਵਣ ਨੇ ਵਿਜੈ ਰਾਮੇਵਾਲ ਨੂੰ, ਜੀਤਾ ਜਗਤਪੁਰ ਜੱਟਾ ਨੇ ਜੱਜ ਗਰਚਾ ਨੂੰ, ਜੂਮਾ ਬਾੜੋਵਾਲ ਨੇ ਬੂਟਾ ਗਰਚਾ ਨੂੰ, ਰਜੇਸ਼ ਲੁਧਿਆਣਾ ਨੇ ਸਤਨਾਮ ਅੱਗਗੀਰੀ ਨੂੰ, ਭਵਨ ਪਾਸਲਾ ਨੇ ਕਮਲ ਮੁਕੰਦਪੁਰ ਨੂੰ, ਡੈਨੀ ਫਿਲੌਰ ਨੇ ਰਮਨ ਲੁਧਿਆਣਾ ਨੂੰ, ਲੱਭੂ ਭਰੋਲੀ ਨੇ ਮੰਗੀ ਡੁਮੇਲੀ ਨੂੰ, ਰਾਜਾ ਪਟਿਆਲਾ ਨੇ ਭਰਤ ਫਗਵਾੜਾ ਨੂੰ, ਬੌਬੀ ਬਾੜੋਵਾਲ ਨੇ ਬੱਬੂ ਲੁਧਿਆਣਾ ਨੂੰ, ਸ਼ੇਰਾ ਉੱਪਲ ਨੇ ਸੂਰਜ ਨੂੰ ਹਰਾਇਆ। ਇਸ ਤੋਂ ਬਿਨ੍ਹਾਂ ਬੌਬੀ ਪਟਿਆਲਾ ਤੇ ਰਮਨ ਸ਼ਿਵਬਾੜੀ, ਅਸ਼ਰਫ ਲੁਧਿਆਣਾ ਤੇ ਗਗਨ, ਅਜੇ ਕਰਤਾਰਪੁਰ ਤੇ ਕਾਕਾ ਗਾਂਧਰਾ ਦਰਮਿਆਨ ਹੋਈਆਂ ਕੁਸ਼ਤੀਆਂ ਬਰਾਬਰ ਰਹੀਆਂ। ਇਨਾਮਾਂ ਦੀ ਵੰਡ ਸਰਵਣ ਸਿੰਘ ਕਨੇਡਾ, ਬੰਤ ਔਜਲਾ ਕਨੇਡਾ, ਰਜਿੰਦਰ ਸੀਹਰਾ, ਜਸਵਿੰਦਰ ਸਿੰਘ ਮਾਨ, ਬਲਦੇਵ ਸਿੰਘ ਔਜਲਾ, ਅਮਰੀਕ ਸਿੰਘ ਭਲਵਾਨ ਤੋਂ ਇਲਾਵਾ ਜੁਗਿੰਦਰ ਸਿੰਘ ਨੰਬੜਦਾਰ, ਗੁਰਪਾਲ ਸਿੰਘ ਨੰਬੜਦਾਰ ਅਤੇ ਅਮਰੀਕ ਸਿੰਘ ਨੰਬੜਦਾਰ ਨੇ ਸਾਂਝੇ ਰੂਪ 'ਚ ਕੀਤੀ।
ਇਸ ਮੌਕੇ ਇਕੱਠੀ ਹੋਈ ਰਕਮ ਦਾ ਵੇਰਵਾ ਇਸ ਪ੍ਰਕਾਰ ਰਿਹਾ।
ਮੋਹਣ ਸਿੰਘ ਪੁੱਤਰ ਊਧਮ ਸਿੰਘ 4000 ਰੁਪਏ
ਸਰਬਜੀਤ ਸਿੰਘ ਬੀਸਲਾ 4000 ਰੁਪਏ
ਦਰਸ਼ਨ ਸਿੰਘ ਫੀਜੀਮੈਨ 3000 ਰੁਪਏ
ਜਸਬੀਰ ਸਿੰਘ ਪੂੰਨੀ 1000 ਰੁਪਏ
ਮਹਿੰਦਰ ਸਿੰਘ ਕੈਸ਼ੀਅਰ 500 ਰੁਪਏ
ਮਨਜੀਤ ਸਿੰਘ ਪੁੱਤਰ ਤਰਸੇਮ ਸਿੰਘ 500 ਰੁਪਏ
ਮੋਹਣ ਸਿੰਘ ਪੁੱਤਰ ਬਚਨ ਸਿੰਘ 50 ਰੁਪਏ
ਬਲਦੇਵ ਸਿੰਘ ਪੁੱਤਰ ਅਵਤਾਰ ਸਿੰਘ 1000 ਰੁਪਏ
ਸਰਬਜੀਤ ਗਿੱਲ 1100 ਰੁਪਏ
ਅਮਰੀਕ ਸਿੰਘ ਭਲਵਾਨ 7000 ਰੁਪਏ
ਰਜਿੰਦਰ ਸਿੰਘ ਸੀਹਰਾ 5000 ਰੁਪਏ
ਜਸਵਿੰਦਰ ਸਿੰਘ ਮਾਨ 2500 ਰੁਪਏ
ਗੁਰਮੁੱਖ ਸਿੰਘ ਨਾਮਧਾਰੀ 1000 ਰੁਪਏ
ਸੁਖਪਾਲ ਸਿੰਘ 200 ਰੁਪਏ
ਗੁਰਮੱਖ ਸਿੰਘ ਕਾਕੂ 1000 ਰੁਪਏ
ਗੁਰਪਾਲ ਸਿੰਘ ਨੰਬੜਦਾਰ 5000 ਰੁਪਏ
ਹਰਬੰਸ ਸਿੰਘ ਪੁੱਤਰ ਪਰਗਣ ਸਿੰਘ 6500 ਰੁਪਏ
ਬਲਦੇਵ ਸਿੰਘ ਪੁੱਤਰ ਸਰਵਣ ਸਿੰਘ 1100 ਰੁਪਏ
ਤਾਰਾ ਸਿੰਘ ਪੁੱਤਰ ਕੇਹਰ ਸਿੰਘ 500 ਰੁਪਏ
ਅਜਾਇਬ ਸਿੰਘ ਪੁੱਤਰ ਨਸੀਬ ਸਿੰਘ 500 ਰੁਪਏ
ਸੁਰਜੀਤ ਸਿੰਘ ਬਰਨਾਲਾ 500 ਰੁਪਏ
ਨੀਟਾ 200 ਰੁਪਏ
ਗੁਰਦੇਵ ਸਿੰਘ ਬਾਸੀ 200 ਰੁਪਏ
ਜੁਗਿੰਦਰ ਸਿੰਘ ਨੰਬੜਦਾਰ 1000 ਰੁਪਏ
ਸਰਵਣ ਸਿੰਘ ਕਨੇਡਾ 2500 ਰੁਪਏ
ਅਵਤਾਰ ਸਿੰਘ ਮੁਠੱਡਾ ਖੁਰਦ 500 ਰੁਪਏ
ਗੁਰਨਾਮ ਸਿੰਘ ਗਾਮਾ 2500 ਰੁਪਏ
ਬੂਟਾ ਸਿੰਘ ਪੁੱਤਰ ਤਰਸੇਮ ਸਿੰਘ 500 ਰੁਪਏ
ਹਰਦੇਵ ਸਿੰਘ 500 ਰੁਪਏ
ਕੁਲਵੰਤ ਸਿੰਘ 1100 ਰੁਪਏ
ਪਰਗਣ ਸਿੰਘ 200 ਰੁਪਏ
ਗਿਆਨ ਸਿੰਘ ਸੰਘਾ 500 ਰੁਪਏ
ਹਰਜੀਤ ਸਿੰਘ ਚਾਨਾ 500 ਰੁਪਏ
ਸੰਤੋਖ ਸਿੰਘ ਜੰਡਾਲੀ 500 ਰੁਪਏ
ਬੂਟਾ ਸਿੰਘ 500 ਰੁਪਏ
ਬਲਬੀਰ ਸਿੰਘ ਬੀਰੀ 500 ਰੁਪਏ
ਗੁਰਨਾਮ ਸਿੰਘ ਫੌਜੀ 500 ਰੁਪਏ
ਕਰਨ ਪੁੱਤਰ ਨਿਰਮਲ ਸਿੰਘ 500 ਰੁਪਏ
ਜਗਦੀਸ਼ ਦੀਸ਼ੀ 2100 ਰੁਪਏ
ਦੇਸ ਰਾਜ 500 ਰੁਪਏ
ਕਪਿਲ ਕੁਮਾਰ ਪੁੱਤਰ ਪਵਨ ਕੁਮਾਰ 500 ਰੁਪਏ
ਅਵਤਾਰ ਸਿੰਘ ਬਾਰੀਆ 1000 ਰੁਪਏ
ਰੂਪ ਲਾਲ ਪੁੱਤਰ ਮਹਿੰਗਾ 2100 ਰੁਪਏ
ਮਹਿੰਦਰ ਸਿੰਘ ਜਥੇਦਾਰ 200 ਰੁਪਏ
ਤੋਂ ਇਲਾਵਾ
ਸ਼ਿੰਦਰ ਔਜਲਾ ਕਨੇਡਾ
ਬਲਬੀਰ ਸਿੰਘ ਕਨੇਡਾ
ਪੰਮਾ ਔਜਲਾ
ਨੇਕਾ ਔਜਲਾ
ਟੋਨਾ ਬੂਰਾ
ਬਾਗੀ ਬੂਰਾ
ਪਾਲਾ ਔਜਲਾ
ਬਿੱਲਾ ਯੂਪੀ
ਮਨਜੀਤ ਸਿੰਘ ਬੂਰਾ
ਵੱਲੋਂ ਸਾਂਝੇ ਤੌਰ 'ਤੇ 21000 ਰੁਪਏ
ਪਿਛਲਾ ਬਕਾਇਆ 23350 ਰੁਪਏ
ਐਤਕੀ ਕੋਈ ਬਚਤ ਨਹੀਂ ਹੋਈ!
ਮੋਹਣ ਸਿੰਘ ਪੁੱਤਰ ਊਧਮ ਸਿੰਘ 4000 ਰੁਪਏ
ਸਰਬਜੀਤ ਸਿੰਘ ਬੀਸਲਾ 4000 ਰੁਪਏ
ਦਰਸ਼ਨ ਸਿੰਘ ਫੀਜੀਮੈਨ 3000 ਰੁਪਏ
ਜਸਬੀਰ ਸਿੰਘ ਪੂੰਨੀ 1000 ਰੁਪਏ
ਮਹਿੰਦਰ ਸਿੰਘ ਕੈਸ਼ੀਅਰ 500 ਰੁਪਏ
ਮਨਜੀਤ ਸਿੰਘ ਪੁੱਤਰ ਤਰਸੇਮ ਸਿੰਘ 500 ਰੁਪਏ
ਮੋਹਣ ਸਿੰਘ ਪੁੱਤਰ ਬਚਨ ਸਿੰਘ 50 ਰੁਪਏ
ਬਲਦੇਵ ਸਿੰਘ ਪੁੱਤਰ ਅਵਤਾਰ ਸਿੰਘ 1000 ਰੁਪਏ
ਸਰਬਜੀਤ ਗਿੱਲ 1100 ਰੁਪਏ
ਅਮਰੀਕ ਸਿੰਘ ਭਲਵਾਨ 7000 ਰੁਪਏ
ਰਜਿੰਦਰ ਸਿੰਘ ਸੀਹਰਾ 5000 ਰੁਪਏ
ਜਸਵਿੰਦਰ ਸਿੰਘ ਮਾਨ 2500 ਰੁਪਏ
ਗੁਰਮੁੱਖ ਸਿੰਘ ਨਾਮਧਾਰੀ 1000 ਰੁਪਏ
ਸੁਖਪਾਲ ਸਿੰਘ 200 ਰੁਪਏ
ਗੁਰਮੱਖ ਸਿੰਘ ਕਾਕੂ 1000 ਰੁਪਏ
ਗੁਰਪਾਲ ਸਿੰਘ ਨੰਬੜਦਾਰ 5000 ਰੁਪਏ
ਹਰਬੰਸ ਸਿੰਘ ਪੁੱਤਰ ਪਰਗਣ ਸਿੰਘ 6500 ਰੁਪਏ
ਬਲਦੇਵ ਸਿੰਘ ਪੁੱਤਰ ਸਰਵਣ ਸਿੰਘ 1100 ਰੁਪਏ
ਤਾਰਾ ਸਿੰਘ ਪੁੱਤਰ ਕੇਹਰ ਸਿੰਘ 500 ਰੁਪਏ
ਅਜਾਇਬ ਸਿੰਘ ਪੁੱਤਰ ਨਸੀਬ ਸਿੰਘ 500 ਰੁਪਏ
ਸੁਰਜੀਤ ਸਿੰਘ ਬਰਨਾਲਾ 500 ਰੁਪਏ
ਨੀਟਾ 200 ਰੁਪਏ
ਗੁਰਦੇਵ ਸਿੰਘ ਬਾਸੀ 200 ਰੁਪਏ
ਜੁਗਿੰਦਰ ਸਿੰਘ ਨੰਬੜਦਾਰ 1000 ਰੁਪਏ
ਸਰਵਣ ਸਿੰਘ ਕਨੇਡਾ 2500 ਰੁਪਏ
ਅਵਤਾਰ ਸਿੰਘ ਮੁਠੱਡਾ ਖੁਰਦ 500 ਰੁਪਏ
ਗੁਰਨਾਮ ਸਿੰਘ ਗਾਮਾ 2500 ਰੁਪਏ
ਬੂਟਾ ਸਿੰਘ ਪੁੱਤਰ ਤਰਸੇਮ ਸਿੰਘ 500 ਰੁਪਏ
ਹਰਦੇਵ ਸਿੰਘ 500 ਰੁਪਏ
ਕੁਲਵੰਤ ਸਿੰਘ 1100 ਰੁਪਏ
ਪਰਗਣ ਸਿੰਘ 200 ਰੁਪਏ
ਗਿਆਨ ਸਿੰਘ ਸੰਘਾ 500 ਰੁਪਏ
ਹਰਜੀਤ ਸਿੰਘ ਚਾਨਾ 500 ਰੁਪਏ
ਸੰਤੋਖ ਸਿੰਘ ਜੰਡਾਲੀ 500 ਰੁਪਏ
ਬੂਟਾ ਸਿੰਘ 500 ਰੁਪਏ
ਬਲਬੀਰ ਸਿੰਘ ਬੀਰੀ 500 ਰੁਪਏ
ਗੁਰਨਾਮ ਸਿੰਘ ਫੌਜੀ 500 ਰੁਪਏ
ਕਰਨ ਪੁੱਤਰ ਨਿਰਮਲ ਸਿੰਘ 500 ਰੁਪਏ
ਜਗਦੀਸ਼ ਦੀਸ਼ੀ 2100 ਰੁਪਏ
ਦੇਸ ਰਾਜ 500 ਰੁਪਏ
ਕਪਿਲ ਕੁਮਾਰ ਪੁੱਤਰ ਪਵਨ ਕੁਮਾਰ 500 ਰੁਪਏ
ਅਵਤਾਰ ਸਿੰਘ ਬਾਰੀਆ 1000 ਰੁਪਏ
ਰੂਪ ਲਾਲ ਪੁੱਤਰ ਮਹਿੰਗਾ 2100 ਰੁਪਏ
ਮਹਿੰਦਰ ਸਿੰਘ ਜਥੇਦਾਰ 200 ਰੁਪਏ
ਤੋਂ ਇਲਾਵਾ
ਸ਼ਿੰਦਰ ਔਜਲਾ ਕਨੇਡਾ
ਬਲਬੀਰ ਸਿੰਘ ਕਨੇਡਾ
ਪੰਮਾ ਔਜਲਾ
ਨੇਕਾ ਔਜਲਾ
ਟੋਨਾ ਬੂਰਾ
ਬਾਗੀ ਬੂਰਾ
ਪਾਲਾ ਔਜਲਾ
ਬਿੱਲਾ ਯੂਪੀ
ਮਨਜੀਤ ਸਿੰਘ ਬੂਰਾ
ਵੱਲੋਂ ਸਾਂਝੇ ਤੌਰ 'ਤੇ 21000 ਰੁਪਏ
ਪਿਛਲਾ ਬਕਾਇਆ 23350 ਰੁਪਏ
ਐਤਕੀ ਕੋਈ ਬਚਤ ਨਹੀਂ ਹੋਈ!



































