Thursday, 1 June 2017

ਨੌਜਵਾਨਾਂ ਨੇ ਗਰਾਊਂਡ ਦੀ ਸਫਾਈ ਕੀਤੀ







ਅੱਜ ਪਿੰਡ ਮੁਠੱਡਾ ਕਲਾਂ ਦੇ ਨੌਜਵਾਨਾਂ ਨੇ ਹਿੰਮਤ ਕਰਕੇ ਗਰਾਊਂਡ ਦੀ ਸਫਾਈ ਕੀਤੀ। ਇਸ 'ਚ ਕਈ ਛੋਟੇ ਬੱਚਿਆਂ ਨੇ ਵੀ ਯੋਗਦਾਨ ਪਾਇਆ। ਗਰਾਊਂਡ ਦੀ ਸਫਾਈ ਹੋਣ ਨਾਲ ਇਸ ਦੀ ਦਿੱਖ ਚੰਗੀ ਬਣ ਗਈ ਹੈ। ਇਸ ਗਰਾਊਂਡ 'ਚ ਗਾਜਰ ਬੂਟੀ ਅਤੇ ਭੰਗ ਆਦਿ ਨੇ ਕਾਫੀ ਗੰਦ ਪਾਇਆ ਹੋਇਆ ਸੀ। ਸਫਾਈ ਮੁਹਿੰਮ 'ਚ ਸ਼ਾਮਲ ਨੌਜਵਾਨਾਂ ਦੀ ਖੇਡ ਪ੍ਰੇਮੀਆਂ ਨੇ ਕਾਫੀ ਸਰਹਾਨਾ ਕੀਤੀ ਹੈ।

No comments:

Post a Comment