Monday, 22 May 2017

ਮੁਠੱਡਾ ਕਲਾਂ ਦੇ ਨੌਜਵਾਨਾਂ ਨੇ ਵਾਲੀਵਾਲ ਦੇ ਮੁਕਾਬਲੇ 'ਚ ਭਾਗ ਲਿਆ





ਪਿੰਡ ਮੁਠੱਡਾ ਕਲਾਂ ਦੀ ਵਾਲੀਵਾਲ ਦੀ ਟੀਮ ਨੇ ਮੁਠੱਡਾ ਖੁਰਦ ਨਾਲ ਆਪਸੀ ਦੋਸਤਾਨਾ ਮੈਚ ਖੇਡਿਆ। ਜਿਸ 'ਚ 4 ਸੈਟ ਖੇਡਣ ਉਪਰੰਤ ਦੋਨੋਂ ਟੀਮਾਂ ਦੋ-ਦੋ ਸੈਟ ਜਿੱਤ ਕੇ ਬਰਾਬਰ ਰਹੀਆ। ਸਕੋਰ 25-21, 19-25, 25-17 ਅਤੇ 17-25 ਰਿਹਾ। ਇਸ 'ਚ ਹਰਮਿੰਦਰ ਸਿੰਘ, ਅਮਨਦੀਪ ਸਿੰਘ, ਲਵਦੀਪ ਸਿੰਘ, ਦਲਵਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਹਰਿੰਦਰ ਸਿੰਘ ਨੇ ਭਾਗ ਲਿਆ।  

No comments:

Post a Comment