Tuesday, 16 February 2016

ਕੂਲਰ ਦਾ ਉਦਘਾਟਨ ਕੀਤਾ


ਪਿੰਡ ਦੇ ਖੇਡ ਕੰਪਲੈਕਸ 'ਚ ਜਿੰਮ ਦੇ ਨਾਲ ਪ੍ਰਵਾਸੀ ਭਾਰਤੀ ਅਜੀਤ ਸਿੰਘ ਬੂਰਾ ਯੂਕੇ ਵਲੋਂ ਕੂਲਰ ਲਗਵਾਇਆ ਗਿਆ। ਉਨ੍ਹਾਂ ਇਹ ਮਾਇਆ ਵਿਦੇਸ਼ 'ਚੋਂ ਭੇਜੀ। ਇਸ ਮੌਕੇ ਪਿੰਡ ਦੇ ਸਰਪੰਚ ਕਾਂਤੀ ਮੋਹਣ ਨੇ ਰੀਬਨ ਕੱਟ ਕੇ ਕੂਲਰ ਦਾ ਉਦਘਾਟਨ ਕੀਤਾ। ਇਸ ਮੌਕੇ ਸਰਬਜੀਤ ਗਿੱਲ ਨੇ ਇਸ ਦਾਨ ਲਈ ਧੰਨਵਾਦ ਕੀਤਾ।

No comments:

Post a Comment