Tuesday, 3 January 2017

ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਅਕੈਡਮੀਆਂ ਦੇ ਨਾਮੀ ਖਿਡਾਰੀ ਮੁਠੱਡਾ ਕਲਾਂ ’ਚ ਦਿਖਾਉਣਗੇ 1 ਫਰਵਰੀ ਨੂੰ ਜੌਹਰ

ਮੁਠੱਡਾ ਕਲਾਂ ਦੇ ਇਤਿਹਾਸਕ ਨਗਰ 30-31 ਜਨਵਰੀ - 1 ਫਰਵਰੀ 2017 ਨੂੰ 35ਵਾਂ ਪੇਂਡੂ ਖੇਡ ਮੇਲਾ ਅਤੇ 15ਵਾਂਅੰਤਰਰਾਸ਼ਟਰੀ ਕਬੱਡੀ ਕੱਪ ਅਯੋਜਿਤ ਕੀਤਾ ਜਾ ਰਿਹਾ ਹੈ।ਆਜ਼ਾਦ ਕਬੱਡੀ ਕਲੱਬ, ਪੰਚਾਇਤੀ ਰਾਜ ਸਪੋਰਟਸ ਕਲੱਬ, ਯੁਵਕ ਸੇਵਾਵਾਂ ਕਲੱਬ, ਗਰਾਮ ਪੰਚਾਇਤ ਮੁਠੱਡਾ ਕਲਾਂ, ਸਮੂਹਪ੍ਰਵਾਸੀ ਭਾਰਤੀ, ਪਿੰਡ ਅਤੇ ਇਲਾਕਾ ਨਿਵਾਸੀਆਂ ਵਲੋਂ ਕਰਵਾਏਜਾ ਰਹੇ ਇਸ ਮੇਲੇ ਕਬੱਡੀ 45 ਕਿਲੋ, 52 ਕਿਲੋ, 65 ਕਿਲੋ, 75 ਕਿਲੋ ਅਤੇ ਆਲ ਓਪਨ ਦੇ ਮੁਕਾਬਲੇ ਕਰਵਾਏ ਜਾ ਰਹੇਹਨ। 1 ਫਰਵਰੀ ਨੂੰ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ8 ਅਕੈਡਮੀਆਂ ਦੇ ਨਾਮੀ ਖਿਡਾਰੀਆਂ ਵਿਚਕਾਰ ਮੁਕਾਬਲੇਕਰਵਾਏ ਜਾਣਗੇ। ਜਿਸ ਲਈ ਪਹਿਲਾ ਇਨਾਮ 151000 ਰੁਪਏਅਤੇ ਦੂਜਾ ਇਨਾਮ 1 ਲੱਖ ਰੁਪਏ ਹੋਵੇਗਾ।  30 ਜਨਵਰੀ ਨੂੰਇਸ ਦਾ ਸ਼ਾਨਦਾਰ ਉਦਘਾਟਨ ਹੋਵੇਗਾ।

No comments:

Post a Comment