Thursday, 22 October 2015

ਖਿਡਾਰੀਆਂ ਨੂੰ ਖੇਡਣ ਦਾ ਸਮਾਨ ਵੰਡਿਆ


ਯੁਵਕ ਸੇਵਾਵਾਂ ਵਿਭਾਗ ਵਲੋਂ ਜਾਰੀ ਕੀਤੇ ਗਏ ਖੇਡਾਂ ਦੇ ਸਮਾਨ ਦੀ ਵੰਡ ਪ੍ਰਵਾਸੀ ਭਾਰਤੀ ਜੈਸ਼ ਔਜਲਾ ਨੇ ਕੀਤੀ। ਇਸ 'ਚ ਕ੍ਰਿਕਟ ਨਾਲ ਸਬੰਧਤ ਸਮਾਨ, ਫੁੱਟਬਾਲ, ਵਾਲੀਵਾਲ, ਨੈੱਟ ਆਦਿ ਸ਼ਾਮਲ ਸੀ। ਇਹ ਸਮਾਨ ਮਿਲਣ ਨਾਲ ਖਿਡਾਰੀਆਂ 'ਚ ਕਾਫੀ ਉਤਸ਼ਾਹ ਸੀ।

No comments:

Post a Comment