Wednesday, 11 April 2018

ਪਹਿਲੇ ਖੂਨਦਾਨ ਕੈੰਪ ਦੌਰਾਨ 50 ਦਾਨੀਆਂ ਨੇ ਖੂਨਦਾਨ ਕੀਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਯਾਦਗਾਰੀ ਨੌਜਵਾਨ ਸਭਾ, ਮੁਠੱਡਾ ਕਲਾ ਵਲੋਂ ਲਗਾਏ ਗਏ ਪਹਿਲੇ ਖੂਨਦਾਨ ਕੈੰਪ ਦੌਰਾਨ 50 ਦੇ ਲਗਭਗ ਦਾਨੀਆਂ ਨੇ ਖੂਨਦਾਨ ਕੀਤਾ। ਦਾਨੀਆਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ। ਇਲਾਕੇ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਸੱਜਣਾ ਮਿਤਰਾਂ ਨੇ ਵੀ ਖੂਨਦਾਨ ਵਿੱਚ ਅਣਮੁੱਲਾ ਯੋਗਦਾਨ ਦਿੱਤਾ। 'ਗੋਰਾਇਆ ਬਲੱਡ ਸੇਵਾ' ਦੇ ਸਦਕਾ ਇਹ ਕੈੰਪ ਸੁਚਾਰੂ ਢੰਗ ਨਾਲ ਸੰਪੂਰਨ ਹੋ ਸਕਿਆ।











No comments:

Post a Comment