Friday, 9 March 2018

ਕੈਂਸਰ ਜਾਗਰੂਕਤਾ ਕੈਂਪ ਲਗਾਇਆ

'ਵਰਲਡ ਕੈਂਸਰ ਕੇਅਰ' ਸੰਸਥਾ ਵੱਲੋਂ ਅੱਜ ਪਿੰਡ ਮੁਠੱਡਾ ਕਲਾਂ 'ਚ ਕੈਂਸਰ ਜਾਗਰੂਕਤਾ ਅਤੇ ਸਿਹਤ ਸੰਭਾਲ ਕੈਂਪ  ਲਗਾਇਆ ਗਿਆ। ਇਹ ਉਪਰਾਲਾ ਕੈਨੇਡਾ ਵੱਸਦੇ ਗੁਰਜੀਤ ਸਿੰਘ ਬੂਰਾ ਦੀ ਭੈਣ ਅਤੇ ਪਰਿਵਾਰ ਵੱਲੋਂ ਕੀਤਾ ਗਿਆ। ਇਸ ਉੱਦਮ ਲਈ ਦਾਨੀ ਪਰਿਵਾਰ ਦਾ ਧੰਨਵਾਦ।

No comments:

Post a Comment