Wednesday, 21 February 2018

ਲੋੜਵੰਦ ਪਰਿਵਾਰ ਦੀ ਮਦਦ ਕੀਤੀ





ਅੱਜ ਪ੍ਰਵਾਸੀ ਭਾਰਤੀ ਅਤੇ ਮੁਠੱਡਾ ਕਲਾਂ ਖੇਡ ਮੇਲੇ ਦੇ ਜਨਮਦਾਤਾ ਸ. ਮੋਹਣ ਸਿੰਘ ਫਿਜੀਮੈਨ ਵੱਲੋਂ ਪਿੰਡ ਸੰਤ ਨਗਰ ਦੀ ਇੱਕ ਔਰਤ ਹਰਬੰਸ ਕੌਰ ਦੀ ਆਰਥਿਕ ਤੌਰ 'ਤੇ ਮਦਦ ਕੀਤੀ। ਵਰਨਣਯੋਗ ਹੈ ਕਿ ਕਮਰੇ ਦੀ ਛੱਤ ਦੇ ਬਾਲੇ ਡਿੱਗਣ ਕਾਰਨ ਇਸ ਔਰਤ ਨੂੰ ਸਮੱਸਿਆਂ ਆ ਰਹੀ ਸੀ। ਬੀਬੀ ਹਰਬੰਸ ਕੌਰ ਨੇ ਉਚੇਚੇ ਤੌਰ 'ਤੇ ਸ. ਮੋਹਣ ਸਿੰਘ ਫਿਜੀਮੈਨ ਦਾ ਧੰਨਵਾਦ ਕੀਤਾ।

No comments:

Post a Comment