Thursday, 13 April 2017

ਲੱਭੂ ਭਰੋਲੀ ਨੇ ਗਾਮਾ ਧੁਲੇਤਾ ਨੂੰ ਹਰਾਇਆ

ਪਿੰਡ ਮੁਠੱਡਾ ਕਲਾਂ ਦਾ ਸਲਾਨਾ ਛਿੰਝ ਮੇਲਾ ਲੱਭੂ ਭਰੋਲੀ ਨੇ ਪਟਕੇ ਦੀ ਕੁਸ਼ਤੀ ਜਿੱਤ ਕੇ ਆਪਣੇ ਨਾਮ ਕਰ ਲਿਆ। ਲੱਭੂ ਨੇ ਗਾਮਾ ਧੁਲੇਤਾ ਨੂੰ ਵਾਧੂ ਸਮੇਂ ਦੌਰਾਨ ਨੰਬਰਾਂ ਦੇ ਅਧਾਰ 'ਤੇ ਹਰਾਇਆ। ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਛਿੰਝ ਦੀ ਆਰੰਭਤਾ ਕੀਤੀ ਗਈ।
ਇਸ ਖੇਡ ਮੇਲੇ 'ਚ ਸੂਰਜ ਹਰੀਆਬਾਦ ਨੇ ਹਨੀ ਰੁੜਕਾ ਨੂੰ, ਪੰਮਾ ਰੁੜਕਾ ਨੇ ਸੌਰਵ ਮੁਠੱਡਾ ਨੂੰ, ਜੱਸਾ ਬਿਲਗਾ ਨੇ ਅਜੇ ਲੁਧਿਆਣਾ ਨੂੰ, ਅਜੇ ਲੁਧਿਆ
ਣਾ ਨੇ ਰਾਹੁਲ ਮੁਠੱਡਾ ਨੂੰ, ਅਮਨਦੀਪ ਬੱਲੋਵਾਲ ਨੇ ਅਰਸ਼ ਫਿਲੌਰ ਨੂੰ, ਕਰਨ ਜੱਜਾ ਨੇ ਮਨਵੀਰ ਸਿੰਘ ਉੱਪਲ ਨੂੰ, ਟੀਟੂ ਜਗਤਪੁਰ ਨੇ ਸਨੀ ਸੁੰਨੜ ਨੂੰ, ਅਜੇ ਸ਼ਿਵਬਲੀ ਨੇ ਸਨੀ ਲੁਧਿਆਣਾ ਨੂੰ, ਮਨੀਸ਼ ਰੁੜਕਾ ਨੇ ਸੁਭਮ ਫਗਵਾੜਾ ਨੂੰ, ਚੰਦਨ ਲੁਧਿਆਣਾ ਨੇ ਲਾਡੀ ਰੁੜਕਾ ਨੂੰ, ਹੈਪੀ ਮੁਠੱਡਾ ਨੇ ਨਸੀਬ ਅੱਪਰਾ ਨੂੰ, ਪਿੰਦੂ ਮੁਠੱਡਾ ਨੇ ਬਾਂਟੂ ਹਦੀਆਬਾਦ ਨੂੰ, ਰਾਜੇਸ਼ ਲੁਧਿਆਣਾ ਨੇ ਸਲੀਮ ਅੱਪਰਾ ਨੂੰ, ਜਸੀ ਬਹਿਰਾਮ ਨੇ ਬੂਟਾ ਗਰਚਾ ਨੂੰ, ਅਮਰਜੀਤ ਰੁੜਕਾ ਨੇ ਜੈਲੀ ਅੱਪਰਾ ਨੂੰ, ਮਨੀ ਮੁਠੱਡਾ ਨੇ ਕੁਨਾਲ ਮੁਠੱਡਾ ਨੂੰ, ਸੂਰਜ ਹਦੀਆਬਾਦ ਨੇ ਜੱਜ ਗਰਚਾ ਨੂੰ, ਜੀਤੀ ਮੁਠੱਡਾ ਨੇ ਜੌਨੀ ਢੇਸੀਆ ਨੂੰ, ਰਮਨ ਲੁਧਿਆਣੇ ਨੇ ਸ਼ੇਰਾ ਸ਼ਿਵਬਾੜੀ ਨੂੰ, ਧਰਮਵੀਰ ਫਗਵਾੜਾ ਨੇ ਰਫੀ ਅੱਪਰਾ ਨੂੰ, ਬਿੱਲੂ ਲੁਧਿਆਣਾ ਨੇ ਮੁਕੇਸ਼ ਬਾੜੋਵਾਲ ਨੂੰ, ਲਾਡੀ ਬਾੜੋਵਾਲ ਨੇ ਮਨੂ ਫਗਵਾੜਾ ਨੂੰ, ਭਰਤ ਫਗਵਾੜਾ ਨੇ ਹੈਪੀ ਸਮਰਾਵਾਂ ਨੂੰ, ਮਨੀ ਲਾਡੂਵਾਲ ਨੇ ਗੁਰਪ੍ਰੀਤ ਸੁੰਨੜਾ ਨੂੰ, ਅਲੀ ਜੰਡੂ ਸਿੰਘਾ ਨੇ ਉਂਕਾਰ ਲੁਧਿਆਣਾ ਨੂੰ, ਮੰਗੀ ਫਗਵਾੜਾ ਨੇ ਜੀਤਾ ਹਦੀਆਬਾਦ ਨੂੰ, ਸੋਮਾ ਸੁਲਤਾਨਪੁਰ ਨੇ ਅਮਨਦੀਪ ਬਾੜੋਵਾਲ ਨੂੰ, ਕਾਲਾ ਚੱਕ ਧੋਥੜ ਨੇ ਮਹੀਪਾਲ ਲਾਡੋਵਾਲ ਨੂੰ ਹਰਾਇਆ। 
ਗੱਬੀ ਹਦੀਆਬਾਦ ਅਤੇ ਓਮ ਨਾਥ ਲੁਧਿਆਣਾ, ਅਜੇ ਹਦੀਆਬਾਦ ਅਤੇ ਸੂਰਜ ਉੱਪਲ, ਗੁੰਗਾ ਫਿਲੌਰ ਅਤੇ ਗੋਪੀ ਢੇਸੀਆ, ਮਨੀ ਭਾਣੋਕੀ ਅਤੇ ਪਰਦੀਪ ਜਗਪਾਲਪੁਰ, ਲਵਦੀਪ ਜਗਪਾਲਪੁਰ ਅਤੇ ਦਵਿੰਦਰ ਹਦੀਆਬਾਦ, ਨਵਾਬ ਅਤੇ ਰਹਾਨ, ਅਜਮੇਰ ਅਤੇ ਛਤਰੀ ਬਰਾਬਰ ਰਹੇ।
ਇਸ ਮੌਕੇ ਅਮਰੀਕ ਸਿੰਘ ਭਲਵਾਨ, ਲਾਲੀ ਭਲਵਾਨ ਅਤੇ ਜਗਦੀਸ਼ ਦੀਸ਼ੀ ਸਮੇਤ ਹੋਰਨਾ ਅਖਾੜਿਆਂ ਦੇ ਨੁਮਾਇਦਿਆ ਨੂੰ ਵੀ ਸਨਮਾਨਿਤ ਕੀਤਾ ਗਿਆ।
























 

ਦਾਨੀਆਂ ਦੀ ਸੂਚੀ 
ਪਿਛਲਾ ਬਕਾਇਆ 8500 ਰੁਪਏ
ਅਮਰੀਕ ਸਿੰਘ ਭਲਵਾਨ 11000 ਰੁਪਏ
ਸਰਬਜੀਤ ਸਿੰਘ ਬੀਸਲਾ 7000 ਰੁਪਏ
ਭਿੰਦਾ ਬੀਸਲਾ 7000 ਰੁਪਏ
ਬੰਤ ਔਜਲਾ 7000 ਰੁਪਏ
ਬਲਬੀਰ ਸਿੰਘ ਪੁੱਤਰ ਗੁਰਨਾਮ ਸਿੰਘ 5000 ਰੁਪਏ
ਜਗਦੀਸ਼ ਦੀਸ਼ੀ 3100 ਰੁਪਏ
ਸੇਵਾ ਸਿੰਘ ਪੁੱਤਰ ਗੁਰਦੇਵ ਸਿੰਘ 3000 ਰੁਪਏ
ਰਜਿੰਦਰ ਸਿੰਘ ਸੀਹਰਾ 2500 ਰੁਪਏ
ਗੁਰਪਾਲ ਸਿੰਘ ਨੰਬੜਦਾਰ 1100 ਰੁਪਏ
ਡਾ. ਸਰਬਜੀਤ ਗਿੱਲ 1100 ਰੁਪਏ
ਸੰਤ ਮਹਿੰਦਰ ਸਿੰਘ 1000 ਰੁਪਏ
ਗੁਰਮੇਜ ਸਿੰਘ ਪੁੱਤਰ ਚੰਨਣ ਸਿੰਘ 1000 ਰੁਪਏ
ਗੁਰਮੱਖ ਸਿੰਘ ਕਾਕੂ 1000 ਰੁਪਏ
ਬੂਟਾ ਸਿੰਘ ਪੁੱਤਰ ਤਰਸੇਮ ਸਿੰਘ 1000 ਰੁਪਏ
ਜਸਬੀਰ ਸਿੰਘ ਪੂੰਨੀ 1000 ਰੁਪਏ
ਗੁਰਨਾਮ ਸਿੰਘ ਗਾਮਾ 1000 ਰੁਪਏ
ਗੁਲਵੰਤ ਸਿੰਘ ਪੁੱਤਰ ਗੁਰਦੇਵ ਸਿੰਘ 1000 ਰੁਪਏ
ਤਾਰਾ ਸਿੰਘ ਪੁੱਤਰ ਕੇਹਰ ਸਿੰਘ 500 ਰੁਪਏ
ਮਨਜੀਤ ਸਿੰਘ ਪੁੱਤਰ ਤਰਸੇਮ ਸਿੰਘ 500 ਰੁਪਏ
ਹਰਦੇਵ ਸਿੰਘ ਪੁੱਤਰ ਭਜਨ ਸਿੰਘ 500 ਰੁਪਏ
ਜਸਬੀਰ ਸਿੰਘ ਪੁੱਤਰ ਪ੍ਰਕਾਸ਼ ਸਿੰਘ 500 ਰੁਪਏ
ਹਰਜੀਤ ਸਿੰਘ ਚਾਨਾ 500 ਰੁਪਏ
ਸਤਨਾਮ ਸਿੰਘ ਪੁੱਤਰ ਸਵਰਨਾ 500 ਰੁਪਏ
ਸੁਰਜੀਤ ਸਿੰਘ ਬਰਨਾਲਾ 500 ਰੁਪਏ
ਮੱਖਣ ਸਿੰਘ ਪੁੱਤਰ ਗਿਆਨ ਸਿੰਘ 500 ਰੁਪਏ
ਬਲਦੇਵ ਸਿੰਘ ਪੁੱਤਰ ਅਵਤਾਰ ਸਿੰਘ ਭਲਵਾਨ 500 ਰੁਪਏ
ਪਵਨ ਕੁਮਾਰ 500 ਰੁਪਏ
ਦੇਸ ਰਾਜ 500 ਰੁਪਏ
ਸੁਖਪਾਲ ਸਿੰਘ 200 ਰੁਪਏ
ਮਹਿੰਦਰ ਸਿੰਘ ਰਾਗੀ 200 ਰੁਪਏ
ਪਰਗਣ ਸਿੰਘ ਪੁੱਤਰ ਸ਼ੇਰ ਸਿੰਘ 101 ਰੁਪਏ
ਦਾਨੀਆਂ ਦਾ ਬਹੁਤ-ਬਹੁਤ ਧੰਨਵਾਦ

No comments:

Post a Comment