ਦੀਵਾਲੀ ਦੀ ਰਾਤ ਪਿੰਡ ਮੁਠੱਡਾ ਕਲਾਂ 'ਚ ਕਬੱਡੀ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੇ ਕਬੱਡੀ ਦੀ ਗਰਾਊਂਡ ਦੀ ਦੀਪਮਾਲਾ ਕੀਤੀ। ਅਜਿਹਾ ਕਰਕੇ ਕਬੱਡੀ ਖਿਡਾਰੀਆਂ ਨੇ ਆਪਣੀ ਗਰਾਉਂਡ ਨਾਲ ਸਾਂਝ ਪਾ ਕੇ ਦੀਵਾਲੀ ਮਨਾਈ। ਇਸ ਦੀ ਅਗਵਾਈ ਜਸਬੀਰ ਸਿੰਘ, ਸ਼ਰਨਜੀਤ ਸਿੰਘ, ਹਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਅਮਨਦੀਪ ਸਿੰਘ, ਮੁਖਤਿਆਰ ਸਿੰਘ, ਹੀਮਾਂਸ਼ੂ ਸ਼ਰਮਾ, ਦੀਪ, ਅਰਵਿੰਦਰ ਸਿੰਘ, ਹਰਵਿੰਦਰ ਸਿੰਘ, ਸੂਰਜ, ਤਰਜਿੰਦਰ ਸਿੰਘ ਅਤੇ ਹਰਿੰਦਰ ਸਿੰਘ ਸਾਬੀ ਨੇ ਕੀਤੀ। ਇਸ ਮੌਕੇ ਕਰੀਬ 500 ਦੀਵਿਆਂ ਦੀ ਲੋਅ ਨਾਲ ਗਰਾਊਂਡ ਨੂੰ ਰੁਸ਼ਨਾ ਦਿੱਤਾ। ਇਸ ਉੱਦਮ ਲਈ ਨੌਜਵਾਨਾਂ ਨੇ ਕਾਫੀ ਉਤਸ਼ਾਹ ਦਿਖਾਇਆ।





No comments:
Post a Comment